ਉੱਤਰ ਪ੍ਰਦੇਸ਼ ਦੇ ਥਾਣਾ ਖੇਤਰ ਤੋਂ ਇੱਕ ਅੰਧ-ਵਿਸ਼ਵਾਸ ਦਾ ਮਾ ਮ ਲਾ ਸਾਹਮਣੇ ਆ ਰਿਹਾ ਹੈ।ਸ਼ਿਵਲਿੰਗ ਸਮਝ ਕੇ ਇੱਕ ਐਲ ਈ ਡੀ ਬਲਬ ਦੀ ਪੂਜਾ ਕਰਦੇ ਰਹੇ ਪਿੰਡ ਦੇ ਲੋਕ।ਦਰਅਸਲ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਕੰਮ ਕਰਦੇ ਸਮੇਂ ਉਸ ਨੂੰ ਇੱਕ ਬਹੁਤ ਹੀ ਅ ਜੀ ਬ ਚੀਜ ਖੇਤ ਵਿੱਚ ਮਿਲੀ।
ਜਦੋਂ ਮਿੱਟੀ ਪੁੱਟੀ ਗਈ ਤਾਂ ਇੱਕ ਚਿੱਟੇ ਸ਼ਿਵਲਿੰਗ ਦੇ ਰੂਪ ਵਿੱਚ ਵਸਤੂ ਦਿਖਾਈ ਦਿੱ ਤੀ। ਉਸ ਵਿਅਕਤੀ ਨੇ ਜ਼ਿਆਦਾ ਖੁਦਾਈ ਨਾ ਕਰਦੇ ਹੋਏ ਪੂਰੇ ਪਿੰਡ ਵਿੱਚ ਇਹ ਖਬਰ ਫੈਲਾ ਦਿੱਤੀ।ਅੰਧ ਵਿਸ਼ਵਾਸ਼ ਦੇ ਮਾਰੇ ਹੋਏ ਲੋਕ ਉੱਥੇ ਪਹੁੰਚ ਗਏ ਅਤੇ ਉਸ ਜਗ੍ਹਾ ਤੇ ਦੁੱਧ ਅਤੇ ਪੈਸੇ ਨੂੰ ਚ ੜਾ ਉ ਣ ਲੱਗੇ ਅਤੇ ਪੂਜਾ ਕਰਨ ਲੱਗ ਪਏ।
ਦੁਪਹਿਰ ਵੇਲੇ ਜਦੋਂ ਉਸ ਜਗ੍ਹਾ ਤੇ ਹੋਰ ਖੁਦਾਈ ਕੀਤੀ ਤਾਂ ਪ ਤਾ ਲੱਗਾ ਕਿ ਉਹ ਸ਼ਿਵਲਿੰਗ ਨਹੀਂ ਬਲਕੇ ਇਕ led ਬਲਬ ਸੀ।ਇਸ ਤੋਂ ਬਾਅਦ ਸਾਰੇ ਚੜ੍ਹਾਵੇ ਨੂੰ ਸ਼ਿਵਲਿੰਗ ਮੰਦਰ ਤੇ ਚੜ੍ਹਾ ਦਿੱਤਾ ਗਿਆ।ਇਸ ਤਰ੍ਹਾਂ ਅੰਧ-ਵਿਸ਼ਵਾਸ ਦੇ ਕਾਰਣ ਐਲ ਈ ਡੀ ਬਲਬ ਦੀ ਪੂ ਜਾ ਕਰਦੇ ਰਹੇ ਲੋਕ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।