ਗੰਨੇ ਦੇ ਖੇਤ ਵਿੱਚ ਇੱਕ ਸ਼ੇਰ ਨੂੰ ਦੇਖ ਕੇ ਮਚ ਗਿਆ ਲੋ ਕਾਂ ਦੇ ਵਿੱਚ ਹੜਕੰਪ। ਦਰਅਸਲ ਇਹ ਮਾਮਲਾ ਲਖੀਮਪੁਰ ਖੀਰੀ ਤੋਂ ਆ ਰਿਹਾ ਹੈ।ਮਾਮਲੇ ਅਨੁਸਾਰ ਕਿਸਾਨ ਟਰੈਕਟਰ ਤੇ ਸਵਾਰ ਹੋ ਕੇ ਖੇਤ ਦੇ ਵਿੱਚ ਗੰਨੇ ਦੀ ਕਟਾਈ ਕਰਨ ਦੇ ਲਈ ਆ ਰਹੇ ਸਨ।ਜਦੋਂ ਕਿਸਾਨ ਖੇਤ ਵਿੱਚ ਪਹੁੰਚੇ ਅਤੇ ਗੰ ਨੇ ਦੀ ਕਟਾਈ ਕਰਨ ਲੱਗੇ
ਤਾਂ ਉਨ੍ਹਾਂ ਨੂੰ ਖੇਤ ਦੇ ਵਿੱਚ ਇੱਕ ਸ਼ੇਰ ਨਜ਼ਰ ਆਇਆ ਜੋ ਕਿ ਆ ਪ ਣੇ ਸ਼ਿਕਾਰ ਤੇ ਨਜ਼ਰ ਜਮਾਈ ਬੈਠਾ ਸੀ।ਸ਼ੇਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਹਲਚਲ ਮੱਚ ਗਈ ਅਤੇ ਲੋਕ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਲੱਗੇ।ਕਿਹਾ ਜਾ ਰਿ ਹਾ ਹੈ
ਕਿ ਬਹੁਤ ਸਾਰੇ ਕਿਸਾਨ ਖੇਤ ਦੇ ਵਿੱਚ ਗੰਨੇ ਦੀ ਕਟਾਈ ਕ ਰ ਨ ਦੇ ਲਈ ਜਾ ਰਹੇ ਸਨ। ਖੇਤ ਵਿੱਚ ਸ਼ੇਰ ਨੂੰ ਦੇਖ ਕੇ ਲੋਕਾਂ ਦੇ ਦਿਲ ਸਹਿਮ ਗਏ ਅਤੇ ਕਿਸਾਨ ਖੇਤ ਵਿੱਚੋਂ ਭੱਜਣ ਲੱਗ ਪਏ।ਇਹ ਮਾਮਲਾ ਲਖੀਮਪੁਰ ਖੀਰੀ ਤੋਂ ਸਾਹਮਣੇ ਆ ਰਿ ਹਾ ਹੈ।
ਇਸ ਮਾਮਲੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਡਰ ਦਾ ਮਾ ਹੌ ਲ ਬਣਿਆ ਹੋਇਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।