Monday , May 17 2021

ਆਟੇ ਚ ਮਿਲਾਕੇ ਖਾ ਲਵੋ ਇਹ ਚੀਜ 80 ਸਾਲ ਤੱਕ ਨਹੀ ਆਵੇਗੀ ਇਹ ਸਮੱਸਿਆ !

ਅੱਜ-ਕੱਲ੍ਹ ਮੋਟਾਪੇ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰ ਹੀ ਹੈ ਜੋ ਕਿ ਹਰ ਦੂਜੇ ਵਿਅਕਤੀ ਨੂੰ ਪਰੇਸ਼ਾਨ ਕਰ ਰਹੀ ਹੈ। ਮੋਟਾਪੇ ਦੀ ਸਮੱਸਿਆ ਦੇ ਨਾਲ-ਨਾਲ ਪੇਟ ਫੁੱਲਣ ਦੀ ਸਮੱਸਿਆ ਗੈਸ ਬਦਹਜ਼ਮੀ ਆਦਿ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।ਜ਼ਿਆਦਾਤਰ ਲੋਕ ਕਣਕ ਦੇ ਆਟੇ ਦੀਆਂ ਰੋ ਟੀ ਆਂ ਖਾਂਦੇ ਹਨ ਅਤੇ ਇਸ ਦੇ ਨਾਲ ਵੀ ਕਾਫੀ ਜ਼ਿਆਦਾ ਬਿਮਾਰੀਆਂ ਪੈਦਾ ਹੁੰਦੀਆਂ ਹਨ।

ਸਾਨੂੰ ਮਲਟੀਗੇਨ ਆਟੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਦੋਸਤੋ ਅੱ ਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਿ ਤੁਹਾਡੇ ਮੋਟਾਪੇ ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗਾ।ਆਟੇ ਵਿੱਚ ਇਹ ਦੋ ਚੀਜ਼ਾਂ ਮਿਲਾ ਕੇ ਹੀ ਰੋਟੀ ਬਣਾਉਣੀ ਚਾਹੀਦੀ ਹੈ।ਸਭ ਤੋਂ ਪਹਿਲੀ ਚੀ ਜ਼ ਹੈ ਅਲਸੀ।ਦੋਸਤੋ ਅਲਸੀ ਉਮੇਗਾ 3 ਅਤੇ ਫਾਈਬਰ ਦਾ ਭੰਡਾਰ ਹੁੰਦੀ ਹੈ।ਇਹ ਵਾਰ ਵਾਰ ਭੁੱਖ ਲੱਗਣ ਦੀ

ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ।ਅਲਸੀ ਦਾ ਇਸਤੇਮਾਲ ਆ ਯੁਰ ਵੈਦ ਵਿੱਚ ਵੀ ਕੀਤਾ ਜਾਂਦਾ ਹੈ।ਇਸ ਵਿੱਚ ਐਂਟੀ ਫੰਗਲ ਅਤੇ ਐਂਟੀਆਕਸੀਡੈਂਟ ਪ੍ਰੋਪਰਟੀ ਹੁੰਦੀਆਂ ਹਨ। ਦੂਸਰੀ ਚੀਜ਼ ਹੈ ਤਿਲ।ਦੋਸਤੋ ਇਹ ਦੇਖਣ ਨੂੰ ਛੋਟੀ ਚੀਜ਼ ਲੱਗਦੀ ਹੈ ਪਰ ਇਹ ਹੱਡੀਆਂ ਦੀ ਮਜ਼ਬੂਤੀ ਤੋਂ ਲੈ ਕੇ ਵਾ ਲਾਂ ਦੀ ਖੂਬਸੂਰਤੀ ਤੱਕ ਹਰੇਕ ਕੰਮ ਕਰਦਾ ਹੈ।ਜਦੋਂ ਵੀ ਤੁਸੀਂ ਕਣਕ ਦਾ ਆਟਾ ਪੀਸਾਉਂਦੇ ਹੋ

ਤਾਂ ਉਸ ਵਿੱਚ ਇੱਕ ਕਿਲੋ ਅਲਸੀ ਅੱਧਾ 1 ਕਿਲੋ ਤਿਲ ਮਿ ਲਾ ਲਵੋ। ਇਸ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰੋ।ਇਸ ਦੇ ਨਾਲ ਮੋਟਾਪਾ ਦਿਨੋ-ਦਿਨ ਘਟਣਾ ਸ਼ੁਰੂ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *