40 ਰੁਪਏ ਵਿੱਚ ਭਰਪੇਟ ਖਾਣਾ ਖੁਆਉਦਾ ਸੀ ਬਜੁਰਗ ਸੱਚਾਈ ਜਾਣ ਉੱਡ ਗਏ ਸਭ ਦੇ ਹੋਸ !

40 ਰੁਪਏ ਵਿੱਚ ਭਰਪੇਟ ਖਾਣਾ ਖੁਆਉਦਾ ਸੀ ਬਜੁਰਗ ਸੱਚਾਈ ਜਾਣ ਉੱਡ ਗਏ ਸਭ ਦੇ ਹੋਸ !

ਸ਼ੋਸ਼ਲ ਮੀਡੀਆ ਬਹੁਤ ਹੀ ਜ਼ਿਆਦਾ ਪੱਧਰ ਤੇ ਫੈਲਿਆ ਹੋ ਇ ਆ ਹੈ। ਇਸ ਉੱਤੇ ਆਏ ਦਿਨ ਕੋਈ ਨਾ ਕੋਈ ਖ਼ਬਰ ਵਾਇਰਲ ਹੁੰਦੀ ਹੀ ਰਹਿੰਦੀ ਹੈ। ਗੁਜਰਾਤ ਦੇ ਮੁਰੱਬਾ ਸ਼ਹਿਰ ਤੋਂ ਇੱਕ ਬਹੁਤ ਹੀ ਦਿਲ ਖਿਚਵਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ ਇਸ ਸ਼ਹਿਰ ਵਿੱਚ ਇੱਕ ਰੇ ਲ ਵੇ ਸਟੇਸ਼ਨ ਹੈ

ਜਿਸਦੇ ਨੇੜੇ ਇੱਕ ਢਾਬਾਂ ਹੈ ਜਿਸਦਾ ਨਾਮ ਬਚੂ ਢਾਬਾ ਹੈ।ਇ ਸ ਢਾਬੇ ਦਾ ਮਾਲਿਕ ਇੱਕ ਬਜ਼ੁਰਗ ਹੈ।ਇਹ ਬਜ਼ੁਰਗ ਆਪਣੇ ਢਾਬੇ ਤੇ ਰੋਜ਼ਾਨਾ ਹੀ ਤਕਰੀਬਨ ਡੇਢ ਸੌ ਬੰਦਿਆਂ ਨੂੰ ਰੋਟੀ ਖਿਲਾਉਂਦਾ ਹੈ।ਇਸ ਢਾਬੇ ਦੀ ਥਾਲੀ ਵਿੱਚ ਤਿੰਨ ਪ੍ਰਕਾਰ ਦੀਆਂ ਸਬਜ਼ੀਆਂ ਰੋਟੀ ਅਤੇ ਚਾਵਲ ਮੌ ਜੂ ਦ ਹੁੰਦੇ ਹਨ।

ਇਸ ਥਾਲੀ ਦੀ ਕੀਮਤ ਉਹ ਬਜ਼ੁਰਗ ਕੇਵਲ 40 ਰੁਪਏ ਲੈਂਦਾ ਹੈ।ਦ ਰ ਅ ਸ ਲ ਉਸ ਬਜ਼ੁਰਗ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਜੀਵਤ ਹੈ ਉਹ ਲੋਕਾਂ ਦੇ ਪੇਟ ਭਰਨ ਦਾ ਕੰਮ ਕਰੇਗਾ।ਜੇਕਰ ਕਿਸੇ ਵਿਅਕਤੀ ਤੋਂ ਪੈਸੇ ਨਾ ਵੀ ਹੋਣ ਤਾਂ ਉਹ ਬਜ਼ੁਰਗ ਬਿਨਾਂ ਪੈਸੇ ਲਏ ਹੀ ਉਸ ਨੂੁੰ ਭੋ ਜ ਨ ਖਿਲਾਉਦਾ ਹੈ।

ਉਸ ਬਜ਼ੁਰਗ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਲ ੜ ਕੀ ਦਾ ਵਿਆਹ ਹੋ ਚੁੱਕਿਆ ਹੈ।ਉਹ ਇਕੱਲਾ ਹੀ ਉਸ ਢਾਬੇ ਤੇ ਲੋਕਾਂ ਦੀ ਸੇਵਾ ਕਰਦਾ ਹੈ। ਉਸ ਦਾ ਕਹਿਣਾ ਸੀ ਕਿ ਉਹ ਜਦੋਂ ਤੱਕ ਜੀਵਿਤ ਲੋਕਾਂ ਦੀ ਸੇਵਾ ਲਈ ਉਹ ਹਮੇਸ਼ਾ ਅੱਗੇ ਰ ਹੇ ਗਾ।

ਇਸ ਤਰ੍ਹਾਂ ਦੇ ਲੋਕ ਦੁਨੀਆਂ ਦੇ ਵਿੱਚ ਘੱਟ ਹੀ ਦੇਖਣ ਨੂੰ ਮਿਲਦੇ ਹਨ।ਇ ਸ ਤਰਾਂ ਇਹ ਖ਼ਬਰ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਫੈਲੀ ਹੋਈ ਹੈ।ਸਾਰੇ ਲੋਕ ਉਸ ਬਜ਼ੁਰਗ ਦੀ ਬਹੁਤ ਜ਼ਿਆਦਾ ਪ੍ਰੰਸ਼ਸਾ ਕਰ ਰ ਹੇ ਹਨ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ