ਸੰਤਰੇ ਦੇ ਛਿਲਕਿਆ ਦੇ ਫਾਇਦੇ ਸੁਣਕੇ ਹੈਰਾਨ ਰਹਿ ਜਾਓਗੇ !

ਅਸੀਂ ਸੰਤਰੇ ਨੂੰ ਖਾ ਕੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਉ ਨ੍ਹਾਂ ਨੂੰ ਸੁੱਟ ਦਿੰਦੇ ਹਾਂ। ਪਰ ਦੋਸਤੋ ਸੰਤਰੇ ਦੇ ਛਿਲਕਿਆਂ ਦੇ ਅਣਗਿਣਤ ਫ਼ਾਇਦੇ ਹਨ।ਸੰਤਰੇ ਦੇ ਛਿਲਕਿਆਂ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅੱਜ ਅਸੀਂ ਸੰਤਰੇ ਦੇ ਛਿਲਕਿਆਂ ਦੇ ਕੁਝ ਫ਼ਾਇਦੇ ਤੁ ਹਾ ਨੂੰ ਦੱਸਾਂਗੇ। ਦੋਸਤੋ ਜੇਕਰ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਉਸਦੇ ਪਾਊਡਰ ਨੂੰ

ਵਾਲਾ ਤੇ ਲਗਾਇਆ ਜਾਵੇ ਤਾਂ ਉਹ ਅੱਗੇ ਨਾਲੋਂ ਜ਼ਿਆਦਾ ਖੂ ਬ ਸੂ ਰ ਤ ਅਤੇ ਲੰਬੇ ਹੁੰਦੇ ਹਨ।ਇਸ ਦੇ ਨਾਲ ਵਾਲ ਝੜਨ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਜੇਕਰ ਤੁਹਾਡੇ ਚੇਹਰੇ ਤੇ ਬਹੁਤ ਸਾਰੇ ਪਿੰਪਲਸ ਅਤੇ ਦਾਗ ਮੁਹਾਸੇ ਹਨ ਤਾਂ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਇਸ ਦੇ ਪਾਊਡਰ ਵਿੱਚ ਗੁ ਲਾ ਬ ਜਲ ਮਿਲਾ ਕੇ ਆਪਣੇ ਚਿਹਰੇ ਤੇ ਲਗਾ ਲਵੋ।ਅਜਿਹਾ ਕਰਨ ਨਾਲ ਤੁਹਾਡੇ

ਦਾਗ ਮੁਹਾਸੇ ਖਤਮ ਹੋ ਜਾਣਗੇ ਅਤੇ ਚਿਹਰਾ ਮੁਲਾਇਮ ਹੋ ਜਾਵੇਗਾ।ਸੰ ਤ ਰੇ ਦੇ ਛਿਲਕੇ ਆਇਲੀ ਸਕਿੱਨ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਸੰਤਰੇ ਦੇ ਛਿਲਕਿਆਂ ਦੇ ਪਾਊਡਰ ਵਿੱਚ ਜੇਕਰ ਵੇਸਣ ਮਿਲਾ ਕੇ ਚਿਹਰੇ ਤੇ ਲਗਾਇਆ ਜਾਵੇ ਤਾਂ ਇਸ ਨਾਲ ਆਇਲੀ ਸਕਿਨ ਤੋਂ ਰਾ ਹ ਤ ਮਿਲਦੀ ਹੈ ਅਤੇ ਚਿਹਰੇ ਤੇ ਗਲੋ ਆਉਂਦਾ ਹੈ।ਸੰਤਰੇ ਦੇ ਛਿਲਕਿਆਂ ਦਾ ਪਾਊਡਰ ਕੈਂਸਰ ਅਤੇ

ਹੱਡੀਆਂ ਦੀ ਕਮਜ਼ੋਰੀ ਵਾਲੇ ਮਰੀਜ਼ਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰ ਦਾ ਹੈ।ਇਸ ਤੋਂ ਇਲਾਵਾ ਸੰਤਰੇ ਦੇ ਛਿਲਕੇ ਪੇਟ ਗੈਸ ਬਦਹਜ਼ਮੀ ਖੱਟੇ ਡੱਕਾਰ ਆਦਿ ਤੋਂ ਵੀ ਰਾਹਤ ਪ੍ਰਦਾਨ ਕਰਦੇ ਹਨ।ਇਸ ਲਈ ਦੋਸਤੋ ਸਾਨੂੰ ਸੰਤਰੇ ਦੇ ਛਿ ਲ ਕਿ ਆਂ ਨੂੰ ਅਜਾਈਂ ਨਹੀਂ ਸੁੱਟਣਾ ਚਾਹੀਦਾ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *