ਦੋਸਤੋ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਆਉਣ ਕਾਰਨ ਇਨਸਾਨ ਦਾ ਹੌਸਲਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ।ਆਪਣੇ ਮਕਸਦ ਤੋਂ ਭਟਕ ਕੇ ਲੋਕ ਥੱਕ ਹਾਰ ਕੇ ਬੈਠ ਜਾਂਦੇ ਹਨ।ਬਹੁਤ ਸਾਰੇ ਨਕਾਰਾਤਮਿਕ ਦੋਸ਼ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਲੈ ਕੇ
ਆਉਂਦੇ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹਾ ਉਪਾਅ ਦੱਸਣ ਜਾ ਰਹੇ ਹਾਂ,ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਚੱਲ ਰਹੀ ਹੈ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ। ਜੇਕਰ ਤੁਹਾਡੇ ਦੁਸ਼ਮਣ ਵੱਧ ਗਏ ਹਨ ਅਤੇ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਹੈ ਤਾਂ ਇਸ ਤੋਂ ਛੁਟਕਾਰਾ
ਪਾਉਣ ਦੇ ਲਈ ਤੁਸੀਂ ਇਸ ਉਪਾਏ ਨੂੰ ਕਰ ਸਕਦੇ ਹੋ।ਦੋਸਤੋ ਤੁਸੀਂ ਰਾਤ ਸੌਣ ਤੋਂ ਪਹਿਲਾਂ ਇੱਕ ਲੌਂਗ ਲੈਣਾ ਹੈ ਅਤੇ ਉਸ ਨੂੰ ਆਪਣੇ ਹੱਥ ਉੱਤੇ ਰੱਖ ਲੈਣਾ।ਇਸ ਉੱਤੇ ਥੋੜ੍ਹਾ ਜਿਹਾ ਕੁਮਕੁਮ ਲਗਾ ਲਵੋ ਅਤੇ ਥੋੜ੍ਹੇ ਜਿਹੇ ਚਾਵਲ ਪਾ ਦੇਵੋ। ਹੁਣ ਤੁਸੀਂ ਆਪਣੀ ਮੁੱਠੀ ਨੂੰ ਬੰਦ ਕਰ ਲੈਣਾ ਹੈ ਅਤੇ ਅੱਖਾਂ ਬੰਦ
ਕਰਕੇ ਆਪਣੀ ਪਰੇਸ਼ਾਨੀ ਬਾਰੇ ਸੋਚਣਾ ਹੈ ਅਤੇ ਇਸ ਤੋਂ ਨਿਜ਼ਾਤ ਪਾਉਣ ਵਾਰੇ ਪ੍ਰਾਰਥਨਾ ਕਰਨੀ ਹੈ।ਹੁਣ ਤੁਸੀਂ ਆਪਣੇ ਪਰਮਾਤਮਾ ਦੇ ਮੰਤਰ ਨੂੰ 108 ਵਾਰ ਜੱਪਣਾ ਹੈ।ਇਸਤੋਂ ਬਾਅਦ ਤੁਸੀਂ ਆਪਣੀ ਮੁੱਠੀ ਵਿੱਚ ਪਏ ਲੌਂਗ ਨੂੰ ਦੋਨਾਂ ਹੱਥਾਂ ਦੇ ਨਾਲ ਰਗੜ ਕੇ ਆਪਣੀ ਧੁੰਨੀ ਉੱਤੇ ਲਗਾ ਲੈਣਾ
ਅਤੇ ਸੋ ਜਾਣਾ ਹੈ।ਸਵੇਰੇ ਉੱਠ ਕੇ ਤੁਸੀਂ ਇਸ ਲੌਂਗ ਨੂੰ ਜਲਾ ਦੇਣਾ ਹੈ ਅਤੇ ਇਸ ਦੀ ਸੁਆਹ ਨੂੰ ਦੱਖਣ ਦਿਸ਼ਾ ਦੇ ਵਿੱਚ ਸੁੱਟ ਦੇਣਾ ਹੈ। ਇਸ ਦੇ ਇਸਤੇਮਾਲ ਦੇ ਨਾਲ ਤੁਹਾਨੂੰ ਪਹਿਲੇ ਦਿਨ ਵਿੱਚ ਹੀ ਬਹੁਤ ਰਾਹਤ ਮਿਲੇਗੀ।ਜੇਕਰ ਤੁਹਨੂੰ ਪਹਿਲੇ ਦਿਨ ਵਿੱਚ ਹੀ ਰਿਜ਼ਲਟ ਮਿਲ ਜਾਣ ਤਾਂ ਤੁਸੀਂ ਅਗਲੇ
ਦਿਨ ਇਸ ਉਪਾਏ ਨੂੰ ਨਾ ਕਰੋ।ਇਸ ਨਾਲ ਘਰ ਦੇ ਵਿੱਚ ਪਿਆ ਕਲੇਸ਼ ਅਤੇ ਨਕਾਰਾਤਮਕਤਾ ਖਤਮ ਹੋ ਜਾਵੇਗੀ। ਸੋ ਦੋਸਤੋ ਇਸ ਨੂੰ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।