ਦੇਖੋ ਫੈਕਟਰੀ ਚ ਇਸ ਤਰਾ ਬਣਾਈ ਜਾਦੀ ਹੈ ਮਿਰਚ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਫੈਕਟਰੀ ਵਿੱਚ ਲਾ ਲ ਮਿਰਚ ਨੂੰ ਕਿਵੇਂ ਬਣਾਇਆ ਜਾਂਦਾ ਹੈ। ਦੋਸਤੋ ਸਭ ਤੋਂ ਪਹਿਲਾਂ ਹਰੀਆਂ ਮਿਰਚਾਂ ਦੇ ਬੂਟੇ ਲਗਾਏ ਜਾਂਦੇ ਹਨ ਇਸ ਤੋਂ ਵੱਧ ਮਿਰਚ ਉਸ ਉੱਤੇ ਉੱਡਦੀਆਂ ਹਨ ਅਤੇ ਉਨ੍ਹਾਂ ਨੂੰ ਉੱਥੇ ਲੱਗੀਆਂ ਰਹਿਣ ਦਿੱਤਾ ਜਾਂਦਾ ਹੈ ਅਤੇ ਲਾਲ ਹੋਣ ਦਿੱ ਤਾ ਜਾਂਦਾ ਹੈ। ਜਦੋਂ ਮਿਰਚ ਪੂਰੀ ਭੂਰਾ ਲਾਲ ਹੋ ਜਾਂਦੀ ਹੈ

ਫਿਰ ਉਸ ਨੂੰ ਤੋੜ ਲਿਆ ਜਾਂਦਾ ਹੈ ਅਤੇ ਉਸ ਨੂੰ ਧੁੱਪੇ ਸੁ ਕਾ ਇ ਆ ਜਾਂਦਾ ਹੈ। ਜਦੋਂ ਉਹ ਚੰਗੀ ਤਰ੍ਹਾਂ ਸੁੱਕ ਜਾਂਦੀਆਂ ਹਨ ਤਾਂ ਇਸ ਤੋਂ ਬਾਅਦ ਉਸ ਨੂੰ ਗਰਾਇੰਡਿੰਗ ਮਸ਼ੀਨ ਦੇ ਵਿੱਚ ਪਾ ਕੀ ਚੰਗੀ ਤਰ੍ਹਾਂ ਪੀਸ ਲਿਆ ਜਾਂਦਾ ਹੈ ਅਤੇ ਉਸ ਦਾ ਪਾਊਡਰ ਬਣਾ ਲਿਆ ਜਾਂ ਦਾ ਹੈ।

ਇਸ ਤੋਂ ਬਾਅਦ ਉਸ ਨੂੰ ਛੋਟੀ ਛੋਟੀ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਵੇ ਚ ਣ ਦੇ ਲਈ ਬਾਜ਼ਾਰ ਭੇਜ ਦਿੱਤਾ ਜਾਂਦਾ ਹੈ। ਇਸ ਦੇ ਬਾਰੇ ਵਿਚ ਹੋਰ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੇਅਰ ਸੈਲੂਨ ਦੀ ਆੜ ਚ ਚੱਲ ਰਿਹਾ ਸੀ ਗੰਦਾ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *