Home / ਦੇਸੀ ਨੁਸਖੇ / ਸਾਵਲੀ ਤਵਚਾ ਤੋ ਇੰਝ ਪਾਓ ਛੁਟਕਾਰਾ ਹਫਤੇ ਚ ਦਿਸੂ ਕਮਾਲ !

ਸਾਵਲੀ ਤਵਚਾ ਤੋ ਇੰਝ ਪਾਓ ਛੁਟਕਾਰਾ ਹਫਤੇ ਚ ਦਿਸੂ ਕਮਾਲ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਚਿਹਰਾ ਖੂਬਸੂਰਤ ਅਤੇ ਗੋਰਾ ਦਿਖਾਈ ਦੇ ਸਕੇ।ਆਪਣੇ ਚਿਹਰੇ ਨੂੰ ਗੋਰਾ ਬਣਾਉਣ ਦੇ ਲਈ ਲੋਕ ਬਹੁਤ ਸਾਰੀਆਂ ਕਰੀਮਾਂ ਦਾ ਪ੍ਰਯੋਗ ਕਰਨ ਲੱਗ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਚਮੜੀ ਖਰਾਬ ਹੋਣੀ

ਸ਼ੁਰੂ ਹੋ ਜਾਂਦੀ ਹੈ।ਦੋਸਤੋ ਚਿਹਰੇ ਉੱਤੇ ਕੁਦਰਤੀ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਾਲ ਕਰਕੇ ਤੁਹਾਡੇ ਚਿਹਰੇ ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ।ਦੋਸਤੋ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ

ਰੋਜ਼ਾਨਾ ਕਰਨਾ ਹੈ। ਤੁਸੀਂ ਇੱਕ ਆਲੂ ਲੈ ਲਵੋ ਅਤੇ ਉਸ ਨੂੰ ਛਿੱਲ ਕੇ ਕੱਦੂਕਸ ਕਰ ਕੇ ਡੇਢ ਚਮਚ ਆਲੂ ਦਾ ਰਸ ਕੱਢ ਲਵੋ।ਇਸ ਵਿੱਚ ਤੁਸੀਂ ਇੱਕ ਚੱਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਆਪਣੇ ਸਾਫ-ਸੁਥਰੇ ਚਿਹਰੇ ਤੇ ਇਸ ਤਿਆਰ ਕੀਤੇ ਹੋਏ

ਨੁਸਖੇ ਨੂੰ ਲਗਾ ਲੈਣਾ ਹੈ।ਕੁਝ ਸਮਾਂ ਰੱਖਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲੈਣਾਂ ਹੈ। ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋਣਾ ਸ਼ੁਰੂ ਹੋ ਜਾਵੇਗਾ।ਇਸ ਤੋਂ ਇਲਾਵਾ

ਤੁਸੀਂ ਰੋਜ਼ਾਨਾ ਦੁੱਧ ਦੇ ਵਿੱਚ ਹਲਦੀ ਮਿਲਾ ਕੇ ਸੇਵਨ ਕਰਨਾ ਸ਼ੁਰੂ ਕਰ ਦੇਵੋ।ਆਪਣੇ ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!