Home / ਵਾਇਰਲ / ਨਵੀ ਸਰਕਾਰ ਬਦਲਿਆ ਪੰਜਾਬ ਦੇਖੋ ਤਾਜਾ ਵੱਡੀ ਖਬਰ !

ਨਵੀ ਸਰਕਾਰ ਬਦਲਿਆ ਪੰਜਾਬ ਦੇਖੋ ਤਾਜਾ ਵੱਡੀ ਖਬਰ !

ਦੋਸਤੋ ਪੰਜਾਬ ਵਿੱਚ ਬਣੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਐਲਾਨਾਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ 16 ਮਾਰਚ ਨੂੰ ਪਾਵਰ ਮਿਲਣ ਅਤੇ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਮੀਟਿੰਗ 17 ਮਾਰਚ ਨੂੰ ਰੱਖੀ ਗਈ ਹੈ।

ਇਸ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ।ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ 300 ਯੂਨਿਟ ਬਿਜਲੀ ਹਰ ਘਰ ਲਈ ਮਾਫ਼ ਕੀਤੀ ਜਾਵੇਗੀ।ਜੇਕਰ 300 ਯੁਨਿਟ ਤੋਂ ਵੱਧ ਬਿਜਲੀ ਖਰਚ ਹੁੰਦੀ ਹੈ ਤਾਂ ਉਸ

ਦੇ ਚਾਰਜਸ ਲੱਗਣਗੇ।ਟੈਰਿਫ ਆਡਰ ਦੇ ਅਨੁਸਾਰ ਇੱਕ ਅਪ੍ਰੈਲ ਤੋਂ ਹਰ ਘਰ ਨੂੰ 300 ਯੁਨਿਟ ਬਿਜਲੀ ਫ੍ਰੀ ਮਿਲਣ ਦਾ ਐਲਾਨ ਹੋ ਸਕਦਾ ਹੈ।ਇਸ ਤਰ੍ਹਾਂ ਇਹ ਬਹੁਤ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ 17 ਮਾਰਚ ਨੂੰ ਮੀਟਿੰਗ ਦੌਰਾਨ

ਇਹ ਫੈਸਲਾ ਲਿਆ ਜਾ ਸਕਦਾ ਹੈ।ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦੀ ਹੀ ਆਪਣੇ ਕੰਮ ਕੀਤੇ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਮਹਿਲਾ ਦੀ ਸਰਮਨਾਕ ਕਰਤੂਤ ਟੱਪੀਆ ਹੱਦਾ !

ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ …

Leave a Reply

Your email address will not be published.

error: Content is protected !!