Breaking News

ਜਾਣੋ ਦੁਨੀਆ ਦਾ ਸਭ ਤੋ ਸੁੱਧ ਤੇ ਸਸਤਾ ਸੋਨਾ ਕਿੱਥੇ ਮਿਲਦਾ ਹੈ !

ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਉਚਾਈਆਂ ਛੂ ਹ ਰਹੀਆਂ ਹਨ। ਕੀਮਤਾਂ ਉੱਚੀਆਂ ਹੋਣ ਦੇ ਬਾਵਜੂਦ ਵੀ ਸੋਨੇ ਵਿੱਚ ਸ਼ੁੱਧਤਾ ਨਹੀਂ ਹੈ। ਅੱਜ ਅਸੀਂ ਇੱਕ ਅਜਿਹੀ ਜਗ੍ਹਾ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ ਜਿਥੇ ਕਿ ਭਾਰਤ ਦੇ ਮੁਕਾਬਲੇ ਦੇ ਵਿਚ 15 ਤੋਂ 20 ਪ੍ਰਤੀਸ਼ਤ ਸੋਨਾ ਸਸਤਾ ਮਿਲਦਾ ਹੈ। ਦੋ ਸ ਤੋ ਉਸ ਜਗ੍ਹਾ ਦਾ ਨਾਮ ਹੈ ਦੁਬਈ।

ਦੁਬਈ ਦੇ ਵਿੱਚ ਸਸਤੀ ਕੀਮਤ ਉਤੇ ਸੋਨਾ ਮਿਲ ਜਾਂਦਾ ਹੈ।ਇਸ ਦੇ ਸ਼ ਦੇ ਵਿੱਚ ਸੋਨੇ ਦੀ ਸ਼ੁੱਧਤਾ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ।ਜੇਕਰ ਭਾਰਤ ਦੇ ਵਿੱਚ 50 ਹਜ਼ਾਰ ਪ੍ਰਤੀ ਇੱਕ ਗਰਾਮ ਸੋਨਾ ਮਿਲਦਾ ਹੈ ਤਾਂ ਦੁਬਈ ਦੇ ਵਿੱਚ 15 ਤੋਂ 20 ਪ੍ਰਤੀਸ਼ਤ ਸਸਤਾ ਸੋਨਾ ਮਿ ਲ ਜਾਂਦਾ ਹੈ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਕੇਰਲ ਵਿੱਚ ਵੀ ਸੋਨਾ ਸਸਤਾ ਮਿ ਲ ਜਾਂਦਾ ਹੈ।ਕੇਰਲ ਦੇ ਵਿੱਚ ਦੋ ਤੋਂ ਤਿੰਨ ਹਜ਼ਾਰ ਰੁਪਏ ਤੱਕ ਦਾ ਫਰਕ ਪੈ ਜਾਂਦਾ ਹੈ।ਇਸ ਤਰ੍ਹਾਂ ਦੁਬਈ ਦੇ ਵਿੱਚ ਸਭ ਤੋਂ ਸਸਤਾ ਸੋਨਾ ਮਿਲਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀ ਨੇ ਲੜਕੇ ਨੂੰ ਮਜਬੂਰ ਕੀਤਾ ਸੰਬੰਧ ਬਣਾਉਣ ਲਈ ਪਰ ਲੜਕੇ ਨੇ ਅੱਗੋ ਜੋ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇ ਸ ਦੇ ਵਿੱਚ ਇੱਕ …

Leave a Reply

Your email address will not be published. Required fields are marked *