Home / ਵਾਇਰਲ / ਆਸਮਾਨ ਚੋ ਅਚਾਨਕ ਡਿੱਗਣ ਲੱਗਿਆ ਕੁਝ ਅਜਿਹਾ ਮਚ ਗਈ ਹਫੜਾ ਦਫੜੀ !

ਆਸਮਾਨ ਚੋ ਅਚਾਨਕ ਡਿੱਗਣ ਲੱਗਿਆ ਕੁਝ ਅਜਿਹਾ ਮਚ ਗਈ ਹਫੜਾ ਦਫੜੀ !

ਦੋਸਤ ਦੁਨੀਆਂ ਭਰ ਦੇ ਵਿੱਚ ਫੈਲੀ ਹੋਈ ਮਹਾਂਮਾਰੀ ਜਿਸ ਨੂੰ ਤੁਸੀਂ ਕੋਰੂਨਾ ਦੇ ਨਾਮ ਦੇ ਨਾਲ ਵੀ ਜਾਣਦੇ ਹੋਵੋਗੇ ਤੁਹਾਨੂੰ ਪਤਾ ਹੋਵੇਗਾ। ਕਿ ਪੂਰੀ ਦੁਨੀਆਂ ਦੇ ਵਿੱਚ ਇਸ ਨਾਲ ਕਿੱਡਾ ਵੱਡਾ ਨੁਕਸਾਨ ਹੋਇਆ ਹੈ। ਦੋਸਤੋ ਇਸ ਬਿਮਾਰੀ ਦੇ ਕਾਰਨ ਲੱਖਾਂ ਕਰੋੜਾਂ ਲੋਕਾਂ ਦੀ ਜਾਨ

ਚਲੀ ਗਈ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਨੂੰ ਇਸ ਬਿਮਾਰੀ ਕਾਰਨ ਆਰਥਿਕ ਤੌਰ ਉੱਤੇ ਬਹੁਤ ਜ਼ਿਆਦਾ ਤੰਗੀ ਆ ਗਈ। ਜਿਸ ਕਾਰਨ ਹਰ ਕੋਈ ਦੇਸ਼ ਮੰਦੀ ਦੇ ਵਿੱਚ ਤੁਰਿਆ ਹੋਇਆ ਹੈ। ਭਾਰਤ ਦੇ ਵਿੱਚ ਵੀ ਇਸ ਬਿਮਾਰੀ ਦਾ ਪ੍ਰਕੋਪ ਬਹੁਤ ਹੀ ਜ਼ਿਆਦਾ

ਵਧਿਆ ਹੋਇਆ ਸੀ। ਅਤੇ ਇਸ ਨਾਲ ਸਭ ਤੋਂ ਵੱਧ ਮਹਾਰਾਸ਼ਟਰ ਪ੍ਰਦੇਸ਼ ਪ੍ਰਭਾਵਤ ਹੋਇਆ ਸੀ। ਅਤੇ ਦੋਸਤੋ ਅੱਜ ਦੀ ਖ਼ਬਰ ਵੀ ਮਹਾਰਾਸ਼ਟਰ ਤੋਂ ਹੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਥੋਂ ਦੇ ਇਕ ਪਿੰਡ ਜੋ ਕਿ ਪਹਾੜਾਂ ਦੇ ਵਿੱਚ ਹੈ

ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ। ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਬੱਦਲਾਂ ਦੇ ਛੋਟੇ ਛੋਟੇ ਟੁਕੜੇ ਜੋ ਕਿ ਇੱਧਰ ਉਧਰੋਂ ਆ ਕੇ ਹੇਠਾਂ ਜ਼ਮੀਨ ਤੇ ਡਿੱਗ ਰਹੇ ਹਨ। ਲੋਕ ਇਸਨੂੰ ਚੁੱਕ ਵੀ ਸਕਦੇ ਹਨ ਪਰ ਅਜਿਹਾ ਕਿਉਂ ਹੋ ਰਿਹਾ ਹੈ। ਇਹ ਜਾਣਨ ਦੇ ਲਈ ਹੇਠ

ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!