ਵਾਸਤੂ ਸ਼ਾਸਤਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀ ਜ਼ਾਂ ਅਤੇ ਤੱਥ ਮੌਜੂਦ ਹਨ।ਜੋ ਕਿ ਵਿਅਕਤੀ ਦੀ ਜ਼ਿੰਦਗੀ ਨੂੰ ਸਰਲ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਵਾਸਤੂ ਸ਼ਾਸਤਰ ਦੇ ਵਿੱਚ ਪਾਣੀ ਦਾ ਵਿਸ਼ੇਸ਼ ਮਹੱਤਵ ਹੈ। ਕੋਈ ਵੀ ਟੂਣਾ ਟੋਟਕਾ ਜਾਂ ਫਿਰ ਕਿਸੇ ਦਾ ਵਸ਼ੀਕਰਨ ਕਰਨ ਵੇਲੇ ਪਾਣੀ ਦਾ ਹੀ ਇ ਸ ਤੇ ਮਾ ਲ ਕੀਤਾ ਜਾਂਦਾ ਹੈ।ਘਰ ਦੇ ਵਿੱਚ ਪਾਣੀ ਨੂੰ ਰੱਖਣ ਦੀ ਸਥਿਤੀ ਉਸ ਦੇ ਅਨੁਕੂਲ
ਹੋਣੀ ਚਾਹੀਦੀ ਹੈ।ਅੱਜ ਅਸੀਂ ਪਾਣੀ ਨੂੰ ਸਹੀ ਸਥਿਤੀ ਵਿੱਚ ਰੱ ਖ ਣ ਬਾਰੇ ਤੁਹਾਨੂੰ ਦੱਸਾਂਗੇ।ਦੋਸਤੋ ਜਿਹੜਾ ਪਾਣੀ ਤੁਸੀਂ ਨਹਾਉਣ ਜਾਂ ਫਿਰ ਕੱਪੜੇ ਧੋਣ ਦੇ ਲਈ ਇਸਤੇਮਾਲ ਕਰਦੇ ਹੋ ਤਾਂ ਉਸ ਪਾਣੀ ਦੀ ਟੈਂਕੀ ਹਮੇਸ਼ਾ ਉੱਤਰ ਦਿਸ਼ਾ ਦੇ ਵਿੱਚ ਹੀ ਰਖਣੀ ਚਾਹੀਦੀ ਹੈ।ਜਿਹੜਾ ਪਾਣੀ ਤੁਸੀਂ ਪੀ ਣ ਦੇ ਲਈ ਇਸਤੇਮਾਲ ਕਰਦੇ ਹੋ ਰਸੋਈ ਵਿੱਚ ਉਸ ਦੀ ਦਿਸ਼ਾ ਪੱਛਮ ਵੱਲ ਹੀ ਹੋਣੀ ਚਾਹੀਦੀ ਹੈ।
ਜੇਕਰ ਤੁਸੀਂ ਇਸ ਸਥਿਤੀ ਦੇ ਅਨੁਸਾਰ ਆਪਣੇ ਪਾਣੀ ਦੀ ਵਿ ਵ ਸ ਥਾ ਕਰਦੇ ਹੋ ਤਾਂ ਘਰ ਦੇ ਵਿੱਚ ਧਨ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ।ਜੇਕਰ ਤੁਸੀਂ ਇਹਨਾਂ ਦਿਸ਼ਾਵਾਂ ਤੋਂ ਉਲਟ ਦਿਸ਼ਾ ਦੇ ਵਿੱਚ ਪਾਣੀ ਦੀ ਵਿਵਸਥਾ ਕਰਦੇ ਹੋ ਤਾਂ ਘਰ ਦੇ ਵਿੱ ਚ ਬਰਬਾਦੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਸੋ ਦੋਸਤੋ ਵਾਸਤੂ ਸਾਸਤਰ ਦੇ ਵਿੱਚ ਉਤਰ ਅਤੇ ਪੱਛਮ ਦਿਸ਼ਾ ਪਾ ਣੀ ਦੇ ਅਨੁਕੂਲ ਦਸੀਆ ਗਈ ਹੈ।ਸੋ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।