Tuesday , July 27 2021

ਹਰ ਰੋਜ ਸਾਰੀਆ ਮਹਿਲਾਵਾ ਚਲੀਆ ਜਾਦੀਆ ਸੀ ਪਹਾੜੀ ਦੇ ਪਿੱਛੇ ਵਜਾ ਜਾਣ ਦੰਗ ਰਹਿਜੋਗੇ !

ਮੱਧਪ੍ਰਦੇਸ਼ ਦੇ ਛੱਤਰਪੁਰ ਇਲਾਕੇ ਤੋਂ ਇੱਕ ਬਹੁਤ ਹੈਰਾਨੀ ਵਾ ਲੀ ਘਟਨਾ ਸਾਹਮਣੇ ਆ ਰਹੀ ਹੈ।ਇਸ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਹੀ ਜ਼ਿਆਦਾ ਕਿੱਲਤ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਉਠਾਉਣੀ ਪੈਂਦੀ ਸੀ।ਪਰ ਇੱਥੋਂ ਦੀਆਂ ਔਰਤਾਂ ਨੇ ਮਿਲ ਕੇ ਅਜਿਹਾ ਕਾਰਨਾਮਾ ਕਰ ਦਿੱਤਾ ਜੋ ਕਿ ਕਾ ਬ ਲੇ ਤਾਰੀਫ਼ ਹੈ। ਦਰਅਸਲ 18 ਮਹੀਨਿਆਂ ਦੇ ਸਮੇਂ ਵਿੱਚ ਢਾਈ ਸੌ ਤੋਂ ਵੱਧ

ਮਹਿਲਾਵਾਂ ਨੇ ਪਹਾੜੀ ਦਾ ਸੀਨਾ ਚੀਰ ਕੇ ਰਸਤਾ ਬਣਾਇਆ ਹੈ ਜਿ ਥੋਂ ਪਾਣੀ ਹੁੰਦਾ ਹੋਇਆ ਪਿੰਡ ਦੇ ਤਾਲਾਬ ਤੱਕ ਪਹੁੰਚਦਾ ਹੈ।ਇਸ ਕੰਮ ਨੂੰ ਕਰਨ ਤੋਂ ਬਾਅਦ ਪਿੰਡ ਵਿੱਚ ਪਾਣੀ ਦਾ ਸਾਧਨ ਬਣ ਗਿਆ ਹੈ।ਪਹਿਲਾਂ ਪਿੰਡ ਦੀਆਂ ਔਰਤਾਂ ਨੂੰ ਪਾਣੀ ਦੇ ਲਈ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾ ਹ ਮ ਣਾ ਕਰਨਾ ਪੈਂਦਾ ਸੀ।

ਪਰ ਇਹ ਰਸਤਾ ਬਣਾਉਣ ਤੋਂ ਬਾਅਦ ਕੁਝ ਕੁ ਸਮੱਸਿਆਵਾਂ ਘੱ ਟ ਗਈਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਇਲਾਕਿਆਂ ਦੇ ਵਿੱਚ ਪਾਣੀ ਦੇ ਵਧੀਆ ਸਾਧਨ ਬਣਾਏ ਜਾਣ।ਪਰ ਸਰਕਾਰ ਦੀ ਮੱਦਦ ਤੋਂ ਬਿ ਨਾਂ ਹੀ

ਇਨ੍ਹਾਂ ਔਰਤਾਂ ਨੇ ਪਾਣੀ ਦਾ ਸਾਧਨ ਬਣਾ ਲਿਆ। ਇ ਸ ਤਰ੍ਹਾਂ ਛਤਰਪੁਰ ਦੇ ਵਿੱਚ ਮਹਿਲਾਵਾਂ ਨੇ ਬਹੁਤ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੜਕ ਤੇ ਪਈ ਪੋਟਲੀ ਨੂੰ ਮਹਿਲਾ ਨੇ ਲਾਈ ਅੱਗ ਪਰ ਜਦੋ ਖੋਲਿਆ ਤਾ ਨਿਕਲੀਆ ਚੀਕਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਤਾ ਨਹੀਂ ਇਹ ਕਿਸ ਦੀ …

Leave a Reply

Your email address will not be published. Required fields are marked *