Home / ਦੇਸੀ ਨੁਸਖੇ / ਗਰਮੀ ਚ ਦਹੀ ਦਾ ਫੇਸੀਅਲ ਹਫਤੇ ਚ ਇੱਕ ਦਿਨ ਫਾਇਦਾ ਦੇਖ ਦੰਗ ਰਹਿ ਜਾਓਗੇ !

ਗਰਮੀ ਚ ਦਹੀ ਦਾ ਫੇਸੀਅਲ ਹਫਤੇ ਚ ਇੱਕ ਦਿਨ ਫਾਇਦਾ ਦੇਖ ਦੰਗ ਰਹਿ ਜਾਓਗੇ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਕਾਲੇ ਦਾਗ ਧੱਬੇ ਅਤੇ ਗੰਦਗੀ ਜਮ੍ਹਾ ਹੋਣ ਲੱਗ ਜਾਂਦੀ ਹੈ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ ਦਹੀ ਦੀ ਸਹਾਇਤਾ ਦੇ ਨਾਲ ਇੱਕ

ਸਕਰਬ ਤਿਆਰ ਕਰ ਲਵਾਂਗੇ।ਇੱਕ ਚੱਮਚ ਦਹੀਂ ਦੇ ਵਿੱਚ ਸ਼ੂਗਰ ਪਾਊਡਰ ਅਤੇ ਥੋੜ੍ਹਾ ਜਿਹਾ ਬਦਾਮ ਦਾ ਤੇਲ ਮਿਕਸ ਕਰਕੇ ਸਕਰਬ ਤਿਆਰ ਕਰੋ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਓ ਅਤੇ ਮਸਾਜ ਕਰੋ।

ਸਕਰੱਬ ਕਰਨ ਦੇ ਲਈ ਮਸਾਜ ਦਾ ਟਾਇਮ ਤੁਸੀਂ ਤਿੰਨ ਤੋਂ ਚਾਰ ਮਿੰਟ ਜਰੂਰ ਦੇਵੋ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ ਕਰ ਲਵੋ ਤੇ ਇੱਕ ਫੇਸ ਪੈਕ ਬਣਾ ਕੇ ਤਿਆਰ ਕਰ ਲਵੋ।1 ਚੱਮਚ ਦਹੀਂ,1 ਚੱਮਚ ਚੁਕੰਦਰ ਪਾਊਡਰ,ਅੱਧਾ ਚੱਮਚ ਬਾਦਾਮ

ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾ ਕੇ ਪੇਸਟ ਤਿਆਰ ਕਰ ਲਵੋ।ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ।ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਤੁਸੀਂ ਚੱਮਚ ਦੀ ਸਹਾਇਤਾ ਨਾਲ ਇਸ ਨੂੰ ਆਪਣੇ ਚਿਹਰੇ ਤੋਂ ਉਤਾਰ ਲਵੋ

ਅਤੇ ਫਿਰ ਪਾਣੀ ਨਾਲ ਚਿਹਰਾ ਧੋ ਲਵੋ।ਤੁਸੀਂ ਵੇਖੋਗੇ ਕਿ ਤੁਹਾਡਾ ਚਿਹਰਾ ਪੂਰੇ ਤਰੀਕੇ ਨਾਲ ਸਾਫ ਹੋ ਗਿਆ ਹੈ ਅਤੇ ਗੰਦਗੀ ਵੀ ਖਤਮ ਹੋ ਗਈ ਹੈ। ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਆਪਣੇ

ਚਿਹਰੇ ਨੂੰ ਸਾਫ਼-ਸੁਥਰਾ ਬਣਾਉਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!