Home / ਦੇਸੀ ਨੁਸਖੇ / ਦੋ ਮਿੰਟ ਚ ਪੀਲੇ ਦੰਦਾ ਨੂੰ ਮੋਤੀ ਦੀ ਤਰਾ ਚਮਕਾ ਦੇਵੇਗਾ ਇਹ ਤਰੀਕਾ !

ਦੋ ਮਿੰਟ ਚ ਪੀਲੇ ਦੰਦਾ ਨੂੰ ਮੋਤੀ ਦੀ ਤਰਾ ਚਮਕਾ ਦੇਵੇਗਾ ਇਹ ਤਰੀਕਾ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਪੀਲੇ ਹੋ ਚੁੱਕੇ ਦੰਦਾਂ ਨੂੰ ਮੋਤੀਆਂ ਵਾਂਗ ਸਫੇਦ ਕਰ ਸਕਦੇ ਹੋ।ਦੋਸਤੋ ਸਾਨੂੰ ਆਪਣੇ ਦੰਦਾਂ ਦੀ ਦੇਖਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ।ਇਸ ਨੁਸਖੇ ਨੂੰ ਤਿਆਰ

ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਨਾਰੀਅਲ ਦਾ ਤੇਲ ਲੈ ਲਵਾਂਗੇ।ਨਾਰੀਅਲ ਦੇ ਤੇਲ ਵਿੱਚ ਅਸੀਂ ਇੱਕ ਚੱਮਚ ਸਹਿੰਦਾ ਨਮਕ ਅਤੇ 1 ਚੱਮਚ ਹਲਦੀ ਮਿਲਾ ਦੇਵਾਂਗੇ।ਦੋਸਤੋ ਗੰਢ ਵਾਲੀ ਹਲਦੀ ਲੈ ਕੇ ਇਸ ਦਾ ਪਾਊਡਰ ਤਿਆਰ ਕਰਕੇ

ਤੁਸੀਂ ਇਸਤੇਮਾਲ ਕਰ ਸਕਦੇ ਹੋ।ਹੁਣ ਇਸ ਤਿਆਰ ਹੋ ਚੁੱਕੇ ਨੁਸਖੇ ਦਾ ਇਸਤੇਮਾਲ ਤੁਸੀਂ ਆਪਣੇ ਦੰਦਾਂ ਉੱਤੇ ਕਰਨਾ ਹੈ।ਲਗਭਗ ਦੋ ਤਿੰਨ ਮਿੰਟ ਤੱਕ ਤੁਸੀਂ ਇਸ ਨੁਸਖ਼ੇ ਦੀ ਸਹਾਇਤਾ ਦੇ ਨਾਲ ਆਪਣੇ ਦੰਦਾਂ ਉਤੇ ਬਰਸ਼ ਕਰਨਾ ਹੈ।ਤੁਸੀਂ ਦੇਖੋਗੇ ਕਿ

ਦੋ ਵਾਰ ਦੇ ਇਸਤੇਮਾਲ ਦੇ ਨਾਲ ਹੀ ਤੁਹਾਡੇ ਦੰਦ ਪੂਰੇ ਤਰੀਕੇ ਦੇ ਨਾਲ ਸਾਫ ਹੋ ਜਾਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!