ਦੋਸਤੋ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਬਜ਼ੁਰਗਾਂ ਦੇ ਲਈ ਸਾਹਮਣੇ ਆ ਰਹੀ ਹੈ।ਆਮ ਆਦਮੀ ਪਾਰਟੀ ਵੱਲੋਂ 2500 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਸੀ।ਇਸ ਨਾਲ ਬਜ਼ੁਰਗਾਂ ਨੂੰ ਕਾਫੀ ਜ਼ਿਆਦਾ ਲਾਭ ਹੋ ਸਕਦਾ ਹੈ।ਤੁਹਾਨੂੰ ਦੱਸ
ਦਈਏ ਕਿ ਜਿਹੜੇ ਬਜ਼ੁਰਗਾਂ ਨੂੰ ਪਹਿਲਾਂ ਤੋਂ ਹੀ ਪੰਦਰਾਂ ਸੌ ਰੁਪਏ ਪੈਨਸ਼ਨ ਮਿਲਦੀ ਹੈ ਉਨ੍ਹਾਂ ਨੂੰ ਪੱਚੀ ਸੌ ਪੈਨਸ਼ਨ ਪ੍ਰਾਪਤ ਕਰਨ ਦੇ ਲਈ ਇਹ ਕੰਮ ਜ਼ਰੂਰ ਕਰਨੇ ਪੈਣਗੇ।ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਬੈਂਕ ਅਕਾਉਂਟ ਦੀ ਕਾਪੀ ਅਤੇ ਅਧਾਰ ਕਾਰਡ ਦੀ ਫੋਟੋ ਕਾਪੀ
ਲੈ ਕੇ ਬੈਂਕ ਜਾਣਾ ਪਵੇਗਾ ਅਤੇ ਉਥੇ ਤੁਹਾਨੂੰ ਕੀ ਬਾਈ ਸੀ ਕਰਵਾਉਣੀ ਪਵੇਗੀ।ਤੁਹਾਡਾ ਅਧਾਰ ਕਾਰਡ ਮੋਬਾਇਲ ਨੰਬਰ ਦੇ ਨਾਲ ਲਿੰਕ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।ਇਸ ਤਰ੍ਹਾਂ ਤੁਸੀਂ ਬੈਂਕ ਜਾ ਕਿ ਇੱਕ ਵਾਰ ਜ਼ਰੂਰ ਇਸ ਕੰਮ ਦੀ ਜਾਂਚ ਕਰ ਰਹੀ ਹੈ।ਤੁਹਾਨੂੰ
ਦੱਸ ਦਈਏ ਕਿ ਅਪ੍ਰੈਲ ਜਾਂ ਮਈ ਮਹੀਨੇ ਤੋਂ ਤੁਹਾਨੂੰ 2500 ਸੋ ਰੁਪਏ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।ਇਸ ਨਾਲ ਤੁਹਾਨੂੰ ਪੱਚੀ ਸੌ ਰੁਪਏ ਪੈਨਸ਼ਨ ਪ੍ਰਾਪਤ ਹੋ ਜਾਵੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।