Home / ਦੇਸੀ ਨੁਸਖੇ / ਜਿੰਦਗੀ ਵਿਚ ਕਦੇ ਵੀ ਦੰਦ ਜਾੜ ਕਢਾਉਣ ਦੀ ਲੋੜ ਨੀ ਪਉਗੀ ਜੇ ਤੁਸੀ ਇਸ ਦਰੱਖਤ ਦੀ ਦਾਤਣ ਕਰ ਲੈਦੇ ਹੋ !

ਜਿੰਦਗੀ ਵਿਚ ਕਦੇ ਵੀ ਦੰਦ ਜਾੜ ਕਢਾਉਣ ਦੀ ਲੋੜ ਨੀ ਪਉਗੀ ਜੇ ਤੁਸੀ ਇਸ ਦਰੱਖਤ ਦੀ ਦਾਤਣ ਕਰ ਲੈਦੇ ਹੋ !

ਦੋਸਤੋ ਆਮਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ।ਬਹੁਤ ਸਾਰੇ ਲੋਕਾਂ ਦੇ ਦੰਦ ਕਮਜ਼ੋਰ ਹੋ ਕੇ ਡਿੱਗਣ ਲੱਗ ਜਾਂਦੇ ਹਨ।ਜਿਸ ਕਾਰਨ ਕਾਫੀ ਜ਼ਿਆਦਾ ਸਮੱਸਿਆ ਪੈਦਾ ਹੋ ਜਾਂਦੀ ਹੈ।ਜੇਕਰ ਤੁਸੀਂ ਆਪਣੇ ਦੰਦਾਂ ਨੂੰ

ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਦੰਦਾਂ ਦੀ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਹੈ।ਦਿਨ ਵਿੱਚ ਤਾਂ ਸਾਰੇ ਲੋਕ ਬੁਰਸ਼ ਕਰਦੇ ਹਨ ਪਰ ਰਾਤ ਸੌਣ ਤੋਂ ਪਹਿਲਾਂ ਵੀ ਸਾਨੂੰ ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਕੋਈ ਵੀ ਬੈਕਟੀਰੀਆ ਰਾਤ ਦੇ

ਸਮੇਂ ਦੰਦਾਂ ਉੱਤੇ ਹਮਲਾ ਨਹੀਂ ਕਰਦਾ।ਇੱਕ ਗਲਾਸ ਪਾਣੀ ਦੇ ਵਿੱਚ ਨਮਕ ਘੋਲ ਕੇ ਰਾਤ ਦੇ ਸਮੇਂ ਉਸ ਦੇ ਨਾਲ ਕੁਰਲਾ ਜ਼ਰੂਰ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਦੰਦਾਂ ਦੇ ਵਿਚ ਪੈਦਾ ਹੋਏ ਬੈਕਟੀਰੀਆ ਖਤਮ ਹੋ ਜਾਂਦੇ ਹਨ।ਸੋ ਦੋਸਤੋ ਜੇਕਰ

ਤੁਸੀਂ ਵੀ ਆਪਣੇ ਦੰਦਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!