ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਬੇਰੁਜਗਾਰ ਮੁੰਡੇ ਤੇ ਕੁੜੀਆਂ ਦੇ ਲਈ ਇੱਕ ਨਵੀਂ ਰਿਕਊਪਮਿੰਟ ਨੋਟੀਫਿਕੇਸ਼ਨ ਆ ਗਈ ਹੈ।ਭਾਰਤੀ ਰੇਲਵੇ ਦੇ ਵਿੱਚ ਇਹ ਭਰਤੀਆਂ ਕੱਢੀਆਂ ਗਈਆਂ ਹਨ।ਇਸ ਦੇ ਵਿੱਚ
ਬਾਰ੍ਹਵੀਂ ਪਾਸ,ਆਈ ਟੀ ਆਈ ਅਤੇ ਡਿਪਲੋਮਾ,18 ਤੋਂ 25 ਸਾਲ ਦੇ ਨੌਜਵਾਨ ਉਮੀਦਵਾਰ ਅਪਲਾਈ ਕਰ ਸਕਦੇ ਹਨ।ਇਸ ਵਿੱਚ ਮੁੰਡੇ ਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਹਨ।ਇਸ ਭਰਤੀ ਦੇ ਲਈ ਐਸ ਸੀ ਬੱਚਿਆਂ ਦੀ ਫੀਸ 250 ਰੁਪਏ
ਅਤੇ ਓਬੀ ਸੀ ਅਤੇ ਜਰਨਲ ਦੇ ਲਈ ਫ਼ੀਸ 500 ਰੁਪਏ ਦੱਸੀ ਗਈ ਹੈ।ਇਸ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਕੰਪਿਊਟਰ ਟਾਈਪਿੰਗ ਟੈਸਟ ਵੀ ਹੋਵੇਗਾ।ਜਿਸਦੇ ਵਿੱਚ ਉਹਨਾਂ ਨੂੰ ਹਿੰਦੀ ਅਤੇ ਪੰਜਾਬੀ ਦੇ ਅੱਖਰ ਟਾਈਪ ਕਰਨੇ ਪੈਣਗੇ।
ਸੋ ਦੋਸਤੋ ਤੁਸੀ ਇਸ ਲਈ ਅਪਲਾਈ ਵੀਹ ਮਾਰਚ ਰਾਤ 12 ਵਜੇ ਤੱਕ ਕਰ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।