Home / ਵਾਇਰਲ / ਵੱਡੀ ਖਬਰ ਦੇਖੋ ਭਗਵੰਤ ਮਾਨ ਦੀਆ 16 ਨਵੀਆ ਸਹੂਲਤਾ !

ਵੱਡੀ ਖਬਰ ਦੇਖੋ ਭਗਵੰਤ ਮਾਨ ਦੀਆ 16 ਨਵੀਆ ਸਹੂਲਤਾ !

ਦੋਸਤੋ ਪੰਜਾਬ ਦੇ ਵਿੱਚ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ ਅਤੇ ਇਹ ਐਲਾਨ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਰਹਿੰਦੇ ਸਾਰੇ

ਲੋਕ ਇਹਨਾਂ ਸਕੀਮਾਂ ਦੇ ਹੱਕਦਾਰ ਹਨ।ਕੁਝ ਐਲਾਨਾਂ ਵਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨਾਲ ਕਿ ਪੰਜਾਬ ਦੇ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ।ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਵਿੱਦਿਆ ਵਿਚ ਸੁਧਾਰ ਕਰਨ ਲਈ

ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ।ਜਿਸਦੇ ਆਪਰੇਟਿੰਗ ਸਿਸਟਮ ਦਾ password ਮਾਪਿਆਂ ਨੂੰ ਵੀ ਦਿੱਤਾ ਜਾਵੇਗਾ ਅਤੇ ਉਹ ਆਪਣੇ ਬੱਚੇ ਦੀ ਕਲਾਸ ਵੀ ਵੇਖ ਸਕਦੇ ਹਨ।ਇਸ ਤੋਂ ਇਲਾਵਾ ਜਿਹੜੇ contact ਬੇਸ ਮੁਲਾਜ਼ਮ ਪੰਜਾਬ ਦੇ ਵਿੱਚ ਹਨ

ਉਨ੍ਹਾਂ ਸਾਰਿਆਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਇਸ ਵਿੱਚ ਕਿਸੇ ਵੀ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਕੀਤਾ ਗਿਆ।ਇਸ ਤੋਂ ਬਾਅਦ ਜਿਹੜੇ ਬੇਰੋਜ਼ਗਾਰ ਨੌਜਵਾਨ ਪੰਜਾਬ ਦੇ ਵਿੱਚ ਹਨ ਉਨ੍ਹਾਂ ਸਾਰਿਆਂ ਦੇ ਲਈ 25 ਲੱਖ ਨੌਕਰੀਆਂ ਕੱਢੀਆਂ ਜਾਣਗੀਆਂ।ਤੁਹਾਨੂੰ

ਦੱਸ ਦਈਏ ਕਿ ਜਿਹੜੀ ਵੀ ਨੌਕਰੀ ਕੱਢੀ ਜਾਵੇਗੀ ਉਸਦੇ ਵਿੱਚ 33 ਸੀਟਾਂ ਲੜਕੀਆਂ ਦੇ ਲਈ ਰਾਖਵੀਆਂ ਹੋਣਗੀਆਂ।ਇਸ ਤਰ੍ਹਾਂ ਬਹੁਤ ਸਾਰੇ ਐਲਾਨ ਭਗਵੰਤ ਮਾਨ ਵੱਲੋਂ ਕਰ ਦਿੱਤੇ ਗਏ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ

ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!