Breaking News
Home / ਵਾਇਰਲ / ਹਰ ਮਹੀਨੇ ਮਿਲਣਗੇ ਪੈਸੇ ਦੇਖੋ ਕਿੰਝ ਬਣਾਉਣਾ ਇਹ ਕਾਰਡ ਤੇ ਕਿਹੜੇ ਪਰੂਫ ਲੱਗਣਗੇ !

ਹਰ ਮਹੀਨੇ ਮਿਲਣਗੇ ਪੈਸੇ ਦੇਖੋ ਕਿੰਝ ਬਣਾਉਣਾ ਇਹ ਕਾਰਡ ਤੇ ਕਿਹੜੇ ਪਰੂਫ ਲੱਗਣਗੇ !

ਦੋਸਤੋ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੋਂ ਹੀ ਪੰਜਾਬ ਦੇ ਵਿੱਚ ਸੁਧਾਰ ਕਰਨ ਦੇ ਲਈ ਕੰਮ ਸ਼ੁਰੂ ਕਰ ਦਿੱਤੇ ਗਏ ਹਨ।ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਮਹਿਲਾ ਰਸੋਈ ਖਰਚ ਦੀ ਸਕੀਮ ਮੁੱਖ ਮੰਤਰੀ ਭਗਵੰਤ

ਮਾਨ ਵੱਲੋਂ ਚਲਾਈ ਗਈ ਹੈ।ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਕੇਵਲ ਪੰਜਾਬ ਦੀਆਂ ਔਰਤਾਂ ਦੇ ਲਈ ਬਣਾਈ ਗਈ।ਇਹ ਸਕੀਮ ਕੇਵਲ ਪੰਜਾਬ ਦੇ ਵਿੱਚ ਹੀ ਲਾਗੂ ਕੀਤੀ ਜਾਵੇਗੀ।ਇਸ ਸਕੀਮ ਦੇ ਤਹਿਤ ਜਿਹੜੀਆਂ ਔਰਤਾਂ ਵਿਆਹੀਆਂ ਹਨ ਅਤੇ

ਜਿਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਹਨ ਉਹਨਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦਿੱਤਾ ਜਾਵੇਗਾ।ਜੇਕਰ ਪਰਿਵਾਰ ਦੇ ਵਿੱਚ ਦੋ ਜਾਂ ਫਿਰ ਤਿੰਨ ਔਰਤਾਂ ਹਨ ਅਤੇ ਸਾਰਿਆਂ ਦੇ ਅਲੱਗ ਅਲੱਗ ਰਾਸ਼ਨ ਕਾਰਡ ਬਣੇ ਹੋਏ ਹਨ ਤਾਂ ਉਹਨਾਂ ਨੂੰ ਅਲੱਗ-ਅਲੱਗ

ਇੱਕ ਹਜ਼ਾਰ ਰੁਪਏ ਦੀ ਰਾਸ਼ੀ ਮਿਲ ਸਕਦੀ ਹੈ।ਇਸ ਤੋ ਇਲਾਵਾ ਜਿਹੜੀਆਂ ਔਰਤਾਂ ਕੁਆਰੀਆਂ ਹਨ ਅਤੇ 18 ਸਾਲ ਤੋਂ ਉੱਪਰ ਹਨ ਉਹਨਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ।ਜਲਦੀ ਹੀ ਇਸ ਸਕੀਮ ਦੇ ਲਈ ਫਾਰਮ ਭਰੇ ਜਾਣਗੇ ਤੇ ਉਸ ਬਾਰੇ

ਵੀ ਤੁਹਾਨੂੰ ਦੱਸਿਆ ਜਾਵੇਗਾ।ਇਸ ਤਰ੍ਹਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਲਈ ਇਸ ਸਕੀਮ ਨੂੰ ਬਣਾਇਆ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!