Monday , May 17 2021

ਸਵੇਰੇ ਖਾਲੀ ਪੇਟ ਇਹ 5 ਦਾਣੇ ਭਿਉਕੇ ਖਾ ਲਵੋ ਮੋਟਾਪਾ ਥਕਾਨ ਹੋਵੇਗਾ ਜੜ ਤੋ ਖਤਮ !

ਕਿਸ਼ਮਿਸ਼ ਜੋ ਕਿ ਅੰਗੂਰਾਂ ਤੋਂ ਤਿਆਰ ਕੀਤੀ ਜਾਂਦੀ ਹੈ ਗੁ ਣਾਂ ਦਾ ਭੰਡਾਰ ਹੁੰਦੀ ਹੈ। ਕਿਸ਼ਮਿਸ਼ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਪ੍ਰੋਟੀਨ ਪਾਏ ਜਾਂਦੇ ਹਨ ਜੋ ਕਿ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਹੀ ਇਸ ਦਾ ਸੇਵਨ ਸਰੀਰ ਨੂੰ ਤੰਦਰੁਸਤ ਬਣਾਉਣ ਵਿੱਚ ਸਹਾਇਤਾ ਕ ਰ ਦਾ ਹੈ। ਜੇਕਰ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ,ਉਠਦੇ ਬੈਠਦੇ ਸਮੇਂ ਹੱਡੀਆਂ ਦੇ ਵਿੱਚੋਂ ਟੁੱਕ-ਟੁੱਕ ਦੀ

ਆਵਾਜ਼ ਆਉਂਦੀ ਹੈ ਤਾਂ ਪੰਜ ਕਿਸ਼ਮਿਸ਼ ਨੂੰ ਪਾਣੀ ਦੇ ਵਿੱਚ ਭਿਉਂ ਲ ਵੋ ਅਤੇ ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ।ਜਿਹੜੇ ਲੋਕ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਂਦੇ ਹਨ ਉਹਨਾਂ ਲਈ ਕਿਸ਼ਮਿਸ਼ ਬਹੁਤ ਜ਼ਿਆਦਾ ਫਾ ਇ ਦੇ ਮੰ ਦ ਹਨ।

ਕਿਸ਼ਮਿਸ਼ ਦੇ ਸੇਵਨ ਨਾਲ ਸਰੀਰ ਨੂੰ ਐਨਰਜੀ ਮਿ ਲ ਦੀ ਹੈ।ਇਸ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।ਜੇਕਰ ਪੇਟ ਗੈਸ ਅਤੇ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਕਿਸ਼ਮਿਸ਼ ਦਾ ਸੇਵਨ ਕਰ ਸ ਕ ਦੇ ਹੋ।

ਇਸ ਲਈ ਦੋਸਤੋ ਰੋਜ਼ਾਨਾ ਹੀ ਕਿਸ਼ਮਿਸ਼ ਦਾ ਸੇਵਨ ਕ ਰ ਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *