Tuesday , July 27 2021

ਗਲਤੀ ਨਾਲ ਵੀ ਇਸ ਸਮੇ ਨਾ ਪੀਓ ਦੁੱਧ ਨਹੀ ਤਾ ਲੱਗਣਗੇ ਇਹ 5 ਭਿਆਨਕ ਰੋਗ !

ਅਸੀਂ ਸਭ ਜਾਣਦੇ ਹਾਂ ਕਿ ਦੁੱਧ ਇੱਕ ਸੰਤੁਲਤ ਆਹਾਰ ਹੁੰ ਦਾ ਹੈ। ਦੁੱਧ ਬਹੁਤ ਸਾਰੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਇਸ ਲਈ ਅਸੀਂ ਇਸ ਨੂੰ ਸੰਪੂਰਨ ਭੋਜਨ ਵੀ ਕਹਿ ਸਕਦੇ ਹਾਂ।ਦੁੱਧ ਵਿੱਚ ਕੈਲਸ਼ੀਅਮ ਬਹੁਤ ਹੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਪਰ ਕਈ ਵਾਰ ਅਸੀਂ ਦੁੱਧ ਦੇ ਸੇ ਵ ਨ ਦੇ ਨਾਲ ਅਜਿਹੀਆਂ ਗ਼ਲਤੀਆਂ ਕਰ ਲੈਂਦੇ ਹਨ ਜੋ ਕਿ ਸਾਡੇ ਸਰੀਰ ਨੂੰ ਭੁਗਤਣੇ ਪੈਂਦੀਆਂ ਹਨ।ਦੁੱਧ ਨੂੰ

ਕਦੇ ਵੀ ਠੰਡਾ ਨਹੀਂ ਪੀਣਾ ਚਾਹੀਦਾ।ਇਸ ਨੂੰ ਹਮੇਸ਼ਾਂ ਗੁਣਗੁਣਾ ਹੀ ਪੀ ਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਇਸ ਨੂੰ ਚੰਗੀ ਤਰ੍ਹਾਂ ਨਾਲ ਪਚਾ ਸਕੇ।ਦੁੱਧ ਜੇਕਰ ਰਾਤ ਦੇ ਸਮੇਂ ਪੀਤਾ ਜਾਵੇ ਤਾਂ ਬਹੁਤ ਹੀ ਵਧੀਆ ਨੀਂਦ ਆਉਂਦੀ ਹੈ ਅਤੇ ਸਵੇਰੇ ਪੇਟ ਵੀ ਸਾਫ ਹੋ ਜਾਂਦਾ ਹੈ।ਜੇਕਰ ਦੁੱਧ ਨੂੰ ਖਾਲੀ ਪੇ ਟ ਪੀਤਾ ਜਾਵੇ ਤਾਂ ਪਾਚਨ ਸ਼ਕਤੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ।ਰਾਤ ਦੇ ਭੋਜਨ ਤੋਂ ਦੋ ਘੰਟੇ

ਬਾਅਦ ਦੁੱਧ ਪੀਣਾ ਚਾਹੀਦਾ ਹੈ।ਜਿਹੜੇ ਲੋਕ ਆਪਣਾ ਭਾਰ ਘ ਟਾ ਉ ਣਾ ਚਾਹੁੰਦੇ ਹਨ ਉਨ੍ਹਾਂ ਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਹੈ।ਕਿਉਂਕਿ ਗਊ ਦੇ ਦੁੱਧ ਵਿੱਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ।ਦੂਜੇ ਪਾਸੇ ਜਿਹੜੇ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਉ ਹ ਮੱਝ ਦਾ ਦੁੱਧ ਪੀਣ।ਕਿਉਂਕਿ ਮੱਝ ਦੇ ਦੁੱਧ ਵਿੱਚ ਕੈਲਰੀ ਅਤੇ ਫੈਟ ਦੀ ਮਾਤਰਾ ਵਧੇਰੇ ਹੁੰਦੀ ਹੈ।ਇਸ ਤਰ੍ਹਾਂ ਦੋਸਤੋ ਦੁੱਧ ਵਿਚ

ਚੀਨੀ ਮਿਲਾ ਕੇ ਸੇਵਨ ਨਹੀਂ ਕਰਨਾ ਚਾਹੀਦਾ।ਕਿਉਂਕਿ ਦੁੱਧ ਕੁ ਦ ਰ ਤੀ ਮਿਠਾਸ ਦੇ ਨਾਲ ਹੀ ਭਰਪੂਰ ਹੁੰਦਾ ਹੈ।ਇਸ ਤਰ੍ਹਾਂ ਦੋਸਤੋ ਦੁੱਧ ਪੀਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *