Monday , May 17 2021

ਇਸ ਤਰੀਕੇ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਚੋ ਨਹੀ ਹੋਵੇਗੀ ਨਾੜ ਬਲੌਕ !

ਅੱਜ ਕੱਲ੍ਹ ਦੀ ਨੌਜਵਾਨ ਪੀੜੀ ਵੱਖ-ਵੱਖ ਬੀਮਾਰੀਆਂ ਦੇ ਨਾਲ ਘਿ ਰੀ ਹੋਈ ਹੈ। ਗਲਤ ਖਾਣ-ਪੀਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਸਰੀਰ ਵਿੱਚ ਵਧਿਆ ਹੋਇਆ ਕੋਲੈਸਟਰੋਲ ਨਾੜੀ ਬਲੋਕਜ ਦੀ ਸਮੱਸਿਆ ਪੈਦਾ ਕਰਦਾ ਹੈ। ਜਿਸ ਦੇ ਨਾਲ ਦਿਲ ਨਾਲ ਸਬੰਧਤ ਬਿ ਮਾ ਰੀ ਆਂ ਪੈਦਾ ਹੁੰਦੀਆਂ ਹਨ। ਅੱਜ ਅਸੀਂ ਤਿੰਨ ਅਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਤੁਹਾਨੂੰ

ਦੱਸਾਂਗੇ ਜੋ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਵਿੱ ਚ ਸਹਾਇਕ ਹਨ।ਇਹ ਚੀਜ਼ਾਂ ਬੈਡ ਕਲੈਸਟਰੋਲ ਨੂੰ ਘਟ ਕਰਕੇ ਹਾਈ ਬੀ ਪੀ ਦੀ ਸਮੱਸਿਆ ਨੂੰ ਵੀ ਠੀਕ ਕਰਦੀਆਂ ਹਨ। ਸਭਤੋਂ ਪਹਿਲੀ ਚੀਜ਼ ਹੈ ਮੇਥੀ ਦਾਣਾ।ਮੇਥੀ ਦਾਣਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇ ਹ ਬਹੁਤ ਸਾਰੀਆਂ ਬੀਮਾਰੀਆਂ ਦਾ ਖਾਤਮਾ ਕਰਨ ਵਿੱਚ ਸਹਾਇਕ ਹੁੰਦੀ ਹੈ। ਇਹ ਦਿਲ ਦਿਮਾਗ ਦੇ ਲਈ

ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਦੋਸਤੋ ਅਗਲੀ ਚੀਜ਼ ਹੈ ਕਲੌਜੀ। ਕ ਲੌ ਜੀ ਮੌਤ ਨੂੰ ਛੱਡ ਕੇ ਬਾਕੀ ਸਾਰੀਆਂ ਬੀਮਾਰੀਆਂ ਦਾ ਇਲਾਜ ਮੰਨੀ ਜਾਂਦੀ ਹੈ।ਇਹ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।ਸਭ ਤੋਂ ਆਖਰੀ ਚੀਜ਼ ਹੈ ਦਾਲਚੀਨੀ ਪਾਊਡਰ।ਦਾਲਚੀਨੀ ਪਾ ਊ ਡ ਰ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ

ਮੇਥੀ ਦਾਣਾ ਅਤੇ ਇੱਕ ਚਮਚ ਕਲੋਂਜੀ ਪਾਊਡਰ ਪਾ ਕੇ ਰੱਖ ਲਵੋ।ਉ ਸ ਨੂੰ ਪੂਰੀ ਰਾਤ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਪਾਣੀ ਨੂੰ ਪੀ ਜਾਓ ਅਤੇ ਦਾਣਿਆਂ ਨੂੰ ਚਬਾ ਚਬਾ ਕੇ ਖਾ ਲਓ। ਇੱਕ ਗਿਲਾਸ ਪਾਣੀ ਦੇ ਵਿਚ ਅੱਧਾ ਚੱਮਚ ਦਾਲਚੀਨੀ ਪਾਊਡਰ ਪਾ ਕੇ ਇਸ ਨੂੰ ਉਬਾਲ ਕੇ ਸ ਵੇ ਰੇ ਖਾਲੀ ਪੇਟ ਪੀ ਜਾਉ।ਇਸ ਤਰ੍ਹਾਂ ਦੋਸਤੋ ਮੇਰੀ ਦਾਣਾ ਕਲੋਂਜੀ ਅਤੇ ਦਾਲਚੀਨੀ ਸਰੀਰ ਨੂੰ ਤੰਦਰੁਸਤ ਬਣਾਉਣ

ਦਾ ਕੰਮ ਕਰਨਗੇ।ਜੇਕਰ ਤੁਸੀਂ ਵੀ ਇੱਕ ਨਿਰੋਗ ਸ਼ਰੀਰ ਚਾ ਹੁੰ ਦੇ ਹੋ ਤਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *