Monday , May 17 2021

ਜਿਸ ਦਿਨ ਇਸ ਪੌਦੇ ਦੀ ਜੜ ਚ ਦੱਬ ਦਿੱਤਾ 10 ਦਾ ਸਿੱਕਾ ਘਰ ਹੋ ਜਾਓਗੇ ਮਾਲਾਮਾਲ !

ਹਰ ਇੱਕ ਇਨਸਾਨ ਆਪਣੀ ਜਿੰਦਗੀ ਅਰਾਮਦਾਇਕ ਢੰਗ ਦੇ ਨਾ ਲ ਬਤੀਤ ਕਰਨਾ ਚਾਹੁੰਦਾ ਹੈ। ਜਿਸਦੇ ਲਈ ਉਹ ਬਹੁਤ ਸਾਰੀ ਮਿਹਨਤ ਕਰਕੇ ਧਨ ਅਰਜਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਉੱਤੇ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਹਮੇਸ਼ਾ ਬਣੀ ਰਹੇ। ਪ ਰ ਇਨਸਾਨ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਸ ਕਾਰਨ ਉਸਦੀ ਜ਼ਿੰਦਗੀ ਦੇ

ਵਿੱਚ ਧਨ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਕਰਜ਼ੇ ਦੇ ਹੇ ਠਾਂ ਦੱਬ ਜਾਂਦਾ ਹੈ।ਧਨ ਮਾਤਾ ਲਕਸ਼ਮੀ ਦਾ ਸਰੂਪ ਹੁੰਦਾ ਹੈ ਅਤੇ ਉਸ ਨੂੰ ਕਦੇ ਵੀ ਜੂਠੇ ਗੰਦੇ ਹੱਥ ਨਹੀਂ ਲਗਾਉਣੇ ਚਾਹੀਦਾ।ਇਸ ਨੂੰ ਹਮੇਸ਼ਾ ਸਨਮਾਨ ਦੇ ਨਾਲ ਆਪਣੀ ਤਿਜੋਰੀ ਜਾਂ ਫਿਰ ਪਰਸ ਵਿੱਚ ਰੱਖਣਾ ਚਾ ਹੀ ਦਾ ਹੈ।ਦੋਸਤੋ ਕਦੇ ਵੀ ਸੂਰਜ ਢਲਣ ਤੋਂ ਬਾਅਦ ਕਿਸੇ ਨੂੰ ਉਧਾਰ ਪੈਸੇ ਨਹੀਂ ਦੇਣੇ ਚਾਹੀਦੇ।ਅਜਿਹਾ ਕਰਨ

ਨਾਲ ਤੁਹਾਡੇ ਦਿੱਤੇ ਹੋਏ ਪੈਸੇ ਵਾਪਸ ਨਹੀਂ ਆਉਂਦੇ।ਜੇਕਰ ਤੁ ਹਾ ਡੀ ਜ਼ਿੰਦਗੀ ਦੇ ਵਿੱਚ ਲਗਾਤਾਰ ਧਨ ਦੀ ਕਮੀ ਆ ਰਹੀ ਹੈ ਤਾਂ ਇਸ ਉਪਾਏ ਦਾ ਇਸਤੇਮਾਲ ਜਰੂਰ ਕਰੋ।10 ਰੁਪਏ ਦਾ ਸਿੱਕਾ ਲੈ ਲਵੋ ਅਤੇ 41 ਦਿਨ ਤੱਕ ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖ ਕੇ ਚੱਲੋ। ਸੌ ਣ ਸਮੇਂ ਵੀ ਇਹ ਸਿੱਕਾ ਤੁਹਾਡੇ ਨਾਲ ਹੋਣਾ ਚਾਹੀਦਾ ਹੈ।ਇਹ ਸਿੱਕਾ ਤੁਹਾਡੇ ਨਾਲ ਰਹਿੰਦੀਆਂ ਨਕਾਰਾਤਮਕ ਸ਼ਕਤੀਆਂ

ਅਤੇ ਧਨ ਨਾਲ ਸੰਬੰਧਤ ਜੋ ਵੀ ਪ੍ਰੇਸ਼ਾਨੀਆਂ ਹਨ ਉਨ੍ਹਾਂ ਨੂੰ ਆ ਪ ਣੇ ਅੰਦਰ ਸੋਖ ਲੈਂਦਾ ਹੈ।41 ਦਿਨਾਂ ਤੋਂ ਬਾਅਦ ਤੁਸੀਂ ਸਵੇਰੇ 12 ਵਜੇ ਇਸ ਸਿੱਕੇ ਨੂੰ ਅੱਕ ਦੇ ਬੂਟੇ ਦੇ ਹੇਠਾਂ ਮਿੱਟੀ ਦੇ ਅੰਦਰ ਦੇਵੋ।ਇਸ ਉੱਤੇ ਥੋੜ੍ਹਾ ਜਿਹਾ ਦੁੱਧ ਅਤੇ ਚਾਵਲ ਚੜ੍ਹਾਂ ਦੇਵੋ।ਵਾਪਿਸ ਜਾਂਦੇ ਸਮੇਂ ਤੁਸੀਂ ਪਿੱਛੇ ਮੁੜ ਕੇ ਨਹੀਂ ਦੇ ਖ ਣਾ ਹੈ।ਇਸ ਉਪਾਏ ਨੂੰ ਕਰਨ ਤੇ ਤੁਹਾਡੀਆਂ ਧਨ ਨਾਲ ਸਬੰਧਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ

ਜਾਣਗੀਆਂ।ਸੋ ਦੋਸਤੋ ਇਸ ਉਪਾਏ ਨੂੰ ਜਰੂਰ ਕਰ ਕੇ ਵੇਖੋ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *