Tuesday , July 27 2021

ਇਹ ਵੀਡੀਓ ਤਾ ਸਭ ਨੂੰ ਦੇਖਣੀ ਚਾਹੀਦੀ ਆ ਖਾਸ ਕਰਕੇ ਨੌਜਵਾਨਾ ਨੂੰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਸੋ ਸ਼ ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇਕ ਅਜਿਹੀ ਪੌਪ ਸਿੰਗਰ ਵੀ ਟਵੀਟ ਜਿਸ ਨੂੰ ਸੁਣ ਕੇ ਇੰਡੀਆ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਵੀ ਉਸ ਦਾ ਗਲਤ ਰਿਪਲਾਈ ਦੇਣ ਲੱਗ ਗਈਆਂ ਅਤੇ ਉਹ ਜਵਾਬ ਕਿਸਾਨਾਂ ਨੇ ਬਿਲਕੁੱਲ ਵੀ ਹੱਕ ਵਿੱ ਚ ਨਹੀਂ ਸੀ ਉਸ ਤੋਂ ਇਹ ਰਿਪਲਾਈ ਕੀਤਾ ਸੀ।

ਅਕਸ਼ੈ ਕੁਮਾਰ ਸਚਿਨ ਤੇਂਦੁਲਕਰ ਅਤੇ ਕੰਗਨਾ ਰਣੌਤ ਵਰਗੀਆਂ ਮ ਹਾ ਨ ਹਸਤੀਆਂ ਨੇ। ਦੋਸਤੋ ਟਵਿੱਟਰ ਉਤੇ ਰਿਹਾਨਾ ਨਾਮ ਦੀ ਇਕ ਪਾਪ ਸਿੰਘ ਨੇ ਟਵੀਟ ਕੀਤਾ ਸੀ ਕਿ ਪੰਜਾਬ ਦੇ ਕਿਸਾਨ ਜੋ ਦਿੱਲੀ ਜਾ ਕੇ ਧਰਨਾ ਦੇ ਰਹੇ ਹਨ। ਉਨ੍ਹਾਂ ਦੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਸ ਟ ਵੀ ਟ ਤੋਂ ਬਾਅਦ ਕੰਗਨਾ ਰੌਣਕ ਨੇ ਕਿਹਾ।

ਕਿ ਇਹ ਲੋਕ ਕਿਸਾਨ ਨਹੀਂ ਸਗੋਂ ਅਤਿਵਾਦੀ ਅਤੇ ਦੇਸ਼ ਧ੍ਰੋਹੀ ਹਨ ਅ ਤੇ ਅਕਸ਼ੈ ਕੁਮਾਰ ਨੇ ਵੀ ਕੁਝ ਅਜਿਹਾ ਹੀ ਰਿਪਲਾਈ ਦਿੱਤਾ ਅਤੇ ਸਚਿਨ ਤੇਂਦੁਲਕਰ ਨੇ ਵੀ ਅਜਿਹਾ ਹੀ ਕੁਝ ਗਲਤ ਰਿਪਲਾਈ ਦਿੱਤਾ। ਜਿਸ ਤੋਂ ਸਾਫ ਪ ਤਾ ਲੱਗਦਾ ਹੈ

ਕਿ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਇਸ ਦੇ ਬਾ ਰੇ ਵਿਚ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *