ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਜਿੱਤ ਗਈ ਹੈ। ਜਿਸ ਕਾਰਨ ਪੰਜਾਬ ਵਿੱਚ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਰਹੀ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਡੀਸੀਐਮ ਦੀ ਸੀਟ ਦੇ
ਇਲੈਕਸ਼ਨ ਲਈ ਖੜ੍ਹਾ ਸੀ। ਪਰ ਹੁਣ ਭਗਵੰਤ ਮਾਨ ਚਿੱਤਰ ਕਾਰਨ ਸਿੱਧੂ ਮੂਸੇ ਵਾਲੇ ਦੀ ਉਨਾ ਦੇ ਪਿੰਡ ਵਾਸੀਆਂ ਨੇ ਹੀ ਬਹੁਤ ਜ਼ਿਆਦਾ ਬੇਨਤੀ ਕੀਤੀ ਹੈ। ਸਿੱਧੂ ਮੂਸੇਵਾਲੇ ਦੇ ਪਿੰਡ ਵਾਸੀਆਂ ਦੇ 5911 ਟਰੈਕਟਰ ਨੂੰ ਟੋਚਨ ਪਾ ਕੇ ਬਹੁਤ ਦੂਰ ਤੱਕ ਘੜੀਸਿਆ
ਹੈ। ਸਿਧੂ ਮੁਸੇ ਵਾਲੇ ਦੇ ਪਿੰਡ ਵਾਸੀਆਂ ਨੇ ਇਹ ਸਭ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਸੀ। ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ। ਪੁਲਿਸ ਵਾਲਿਆਂ ਨੇ ਸਿੱਧੂ ਦੀ ਬੇਸਤੀ ਕਰ ਦਿੱਤੀ ਹੈ। ਪੁਲਿਸ
ਵਾਲੇ ਔਰਤਾਂ ਅਤੇ ਬੱਚਿਆਂ ਨੂੰ ਇਕੱਠੇ ਕਰ ਕਰ ਕੇ ਮਿਠਾਈ ਬਣ ਰਹੇ ਸੀ ਅਤੇ ਔਰਤਾਂ ਤੇ ਬੱਚਿਆਂ ਦੇ ਪੁੱਛਣ ਤੇ ਦੱਸ ਰਹੇ ਸੀ ਕਿ ਅਸੀਂ ਇਹ ਮਿਠਾਈ ਇਸ ਲਈ ਬਣ ਰਹੇ ਹਾਂ ਕਿਉਂਕਿ ਸਿੱਧੂ ਮੂਸੇਵਾਲਾ ਇਲੈਕਸ਼ਨ ਹਾਰ ਗਿਆ ਹੈ ਅਤੇ ਭਗਵੰਤ
ਮਾਨ ਇਲੈਕਸ਼ਨ ਕੀਤਾ ਗਿਆ ਹੈ। ਅਜਿਹੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।