ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਮਰ ਗਿਆ ਹੈ। ਜਿਸ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਅੱਜ ਅਸੀਂ ਤੁਹਾਨੂੰ ਭਗਵੰਤ ਮਾਨ ਦੀ ਬਾਇਓਗ੍ਰਾਫੀ ਬਾਰੇ ਦੱਸਾਂਗੇ। ਭਗਵੰਤ ਮਾਨ ਦਾ ਸੀ ਐਮ ਬਣਨ ਦਾ
ਸਫ਼ਰ ਕਿਹੋ ਜਿਹਾ ਸੀ। ਦੋਸਤੋ ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਦਾ ਜਨਮ ਸੰਗਰੂਰ ਜ਼ਿਲੇ ਵਿਚ ਹੋਇਆ ਸੀ। ਭਗਵੰਤ ਮਾਨ ਨੇ 12 ਜਮਾਤ ਵੀ ਸੰਗਰੂਰ ਜ਼ਿਲ੍ਹੇ ਵਿੱਚ ਹੀ ਪਾਸ ਕੀਤੀ ਸੀ। ਫੇਰ ਭਗਵੰਤ ਮਾਨ ਨੇ ਗ੍ਰੈਜ਼ੂਏਸ਼ਨ ਕੀਤੀ ਅਤੇ ਇੱਕ ਕੋਮੇਡੀਅਨ ਬਣ
ਗਏ। ਫੇਰ ਭਗਵੰਤ ਮਾਨ ਨੇ ਇੱਕ ਵਾਰ ਵੀ ਪਿੱਛੇ ਵੱਲ ਨੂੰ ਮੁੜ ਕੇ ਨਹੀਂ ਦੇਖਿਆ। ਭਗਵੰਤ ਮਾਨ ਟੀਵੀ ਵਿਚ ਵੀ ਆਉਣ ਲੱਗ ਪਏ ਅਤੇ ਉਹਨਾਂ ਦੇ ਪ੍ਰੋਗਰਾਮ ਦਾ ਨਾਮ ਜੁਗਨੂ ਰੱਖਿਆ ਗਿਆ ਸੀ। ਜਿਸ ਕਾਰਨ ਕਈ ਲੋਕ ਉਸ ਨੂੰ ਜੁਗਨੂ ਨਾਂ ਤੋਂ ਜਾਨਣ ਲੱਗ
ਪਏ ਸੀ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਭਗਵੰਤ ਮਾਨ ਨੇ ਬਹੁਤ ਸਾਰੇ ਕੌਮੇਡੀ ਸ਼ੋ ਵੀ ਬਣਾਏ ਹਨ। ਜਿਸ ਕਾਰਨ ਉਹ ਬਹੁਤ ਮਸ਼ਹੂਰ ਹੋ ਗਏ। 2012 ਵਿਚ ਭਗਵੰਤ ਮਾਨ ਨੇ ਸਭ ਤੋਂ ਉੱਤੇ ਚੱਲ ਰਹੀ ਆਮ
ਆਦਮੀ ਪਾਰਟੀ ਵਿਚ ਹਿੱਸਾ ਲੈ ਲਿਆ। ਹੁਣ 2022 ਵਿਚ ਆ ਕੇ ਉਹਨਾਂ ਨੇ ਸੀਐਮ ਦੀ ਸੀਟ ਹਾਸਿਲ ਕਰ ਲਈ ਹੈ। ਜਿਸ ਕਾਰਨ ਹੁਣ ਉਨ੍ਹਾਂ ਦੇ ਚਰਚੇ ਹੈ ਚਾਰੇ ਪਾਸੇ ਹੋ ਰਹੇ ਹਨ। ਅੱਜ ਵੀ ਲੋਕ ਭਗਵੰਤ ਮਾਨ ਨੂੰ ਬਹੁਤ ਪਸੰਦ ਕਰਦੇ ਹਨ। ਭਗਵੰਤ ਮਾਨ ਨੇ
ਸੀਐਮ ਬਣਨ ਤੋਂ ਪਹਿਲਾਂ ਸਹੁੰ ਖਾਧੀ ਸੀ ਕਿ ਮੈਂ ਹੁਣ ਸ਼ਰਾਬ ਨੂੰ ਹੱਥ ਲਾਵੇਂਗਾ। ਉਹਨਾਂ ਨੇ ਆਪਣੀ ਸਹੁੰ ਨਹੀਂ ਤੋੜੀ ਅਤੇ ਮੁੜ ਸੀਐਮ ਦੀ ਕੁਰਸੀ ਉੱਤੇ ਬੈਠ ਗਏ ਹਨ। ਭਗਵੰਤ ਮਾਨ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ
ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।