Breaking News
Home / ਦੇਸੀ ਨੁਸਖੇ / ਮੂੰਹ ਜੀਭ ਬੁੱਲਾ ਦੇ ਛਾਲੇ ਨੂੰ ਕਰੋ ਚੁਟਕੀਆ ਚ ਠੀਕ !

ਮੂੰਹ ਜੀਭ ਬੁੱਲਾ ਦੇ ਛਾਲੇ ਨੂੰ ਕਰੋ ਚੁਟਕੀਆ ਚ ਠੀਕ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਮੂੰਹ ਦੇ ਵਿੱਚ ਛਾਲੇ ਹੋ ਜਾਣ ਦੀ ਸਮੱਸਿਆ ਬਹੁਤ ਜਿਆਦਾ ਪਰੇਸ਼ਾਨ ਕਰਦੀ ਹੈ।ਜਿਹੜੇ ਲੋਕ ਬਹੁਤ ਜ਼ਿਆਦਾ ਅੰਡੇ ਮੀਟ ਦਾ ਸੇਵਨ ਕਰਦੇ ਹਨ ਅਤੇ ਮਿਰਚ-ਮਸਾਲੇ ਵਾਲੇ ਭੋਜਨ ਦਾ ਸੇਵਨ ਕਰਦੇ ਹਨ ਉਨ੍ਹਾਂ ਦੇ ਮੂੰਹ ਵਿੱਚ ਛਾਲੇ

ਦੀ ਸਮੱਸਿਆ ਬਣੀ ਰਹਿੰਦੀ ਹੈ।ਵਾਰ ਵਾਰ ਮੂੰਹ ਦੇ ਵਿੱਚ ਛਾਲੇ ਹੋਣ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ 200ml ਪਾਣੀ ਲੈ ਲਵੋ।ਇਸ ਵਿੱਚ ਅੱਧਾ ਚਮਚ ਹਲਦੀ

ਮਿਲਾ ਕੇ ਤੁਸੀਂ ਗੈਸ ਉੱਤੇ ਇਸ ਨੂੰ ਗਰਮ ਕਰਨਾ ਹੈ।ਇਸ ਨੂੰ ਤੁਸੀਂ ਚਾਰ ਮਿੰਟ ਤੱਕ ਹਲਕੀ ਗੈਸ ਤੇ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਫਿਰ ਤੁਸੀਂ ਇਸ ਨੂੰ ਇੱਕ ਗਲਾਸ ਵਿੱਚ ਛਾਣ ਲੈਣਾਂ ਹੈ।ਦਿਨ ਵਿੱਚ ਤਿੰਨ ਵਾਰ ਇਸ ਨੁਸਖੇ ਦੇ ਨਾਲ ਤੁਸੀਂ ਮੂੰਹ ਦੇ

ਵਿੱਚ ਕੁਰਲਾ ਕਰਨਾ ਹੈ।ਅਜਿਹਾ ਜੇਕਰ ਤੁਸੀਂ ਤਿੰਨ ਦਿਨ ਲਗਾਤਾਰ ਕਰਦੇ ਹੋ ਤਾਂ ਤੁਹਾਡੇ ਮੂੰਹ ਦੇ ਛਾਲੇ ਖਤਮ ਹੋ ਜਾਣਗੇ।ਇਹ ਬਹੁਤ ਹੀ ਅਸਰਦਾਰ ਨੁਸਖਾ ਹੈ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!