Breaking News
Home / ਵਾਇਰਲ / ਦੇਖੋ ਭਗਵੰਤ ਮਾਨ ਦੀ ਵੱਡੀ ਸੋਚ ਇਹਨਾ ਲੋਕਾ ਨੂੰ ਮਿਲਣਗੇ ਲੱਖਾ ਦੇ ਲਾਭ !

ਦੇਖੋ ਭਗਵੰਤ ਮਾਨ ਦੀ ਵੱਡੀ ਸੋਚ ਇਹਨਾ ਲੋਕਾ ਨੂੰ ਮਿਲਣਗੇ ਲੱਖਾ ਦੇ ਲਾਭ !

ਆਪਣੀ ਸਰਕਾਰ ਬਣਾਉਣ ਦੇ ਲਈ ਹਰ ਸਿਆਸੀ ਪਾਰਟੀ ਬਹੁਤ ਵੱਡੇ ਵੱਡੇ ਐਲਾਨ ਕਰਦੀ ਹੈ ਜਿਸ ਨਾਲ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।ਭਗਵੰਤ ਮਾਨ ਵੱਲੋਂ ਵੀ ਆਪਣੀ ਸਰਕਾਰ ਬਣਾਉਣ ਦੇ ਲਈ ਲੋਕਾਂ ਦੇ ਨਾਲ ਬਹੁਤ

ਸਾਰੇ ਵਾਅਦੇ ਕੀਤੇ ਗਏ ਸਨ।ਅੱਜ ਤੱਕ ਕਿਸੇ ਹੋਰ ਪਾਰਟੀ ਨੇ ਏਨੇ ਵੱਡੇ ਐਲਾਨ ਕਰਨ ਦਾ ਜਜ਼ਬਾ ਨਹੀਂ ਸੀ ਰੱਖਿਆ ਜਿਨਾਂ ਕੀ ਭਗਵੰਤ ਮਾਨ ਨੇ ਕਰ ਦਿੱਤਾ ਹੈ। ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਪੂਰੇ ਪੰਜਾਬ ਦੇ ਵਿੱਚ ਉਨ੍ਹਾਂ ਦੀ

ਸਰਕਾਰ ਬਣਦੀ ਹੈ ਤਾਂ ਉਹ ਪਰਲ ਕੰਪਨੀ ਦੇ ਵਿੱਚ ਫਸੇ ਹੋਏ ਲੋਕਾਂ ਦੇ ਪੈਸੇ ਵਾਪਸ ਕਰਵਾਏਗੀ।ਪਰਲ ਕੰਪਨੀ ਜੋ ਕਿ ਬਹੁਤ ਸਾਰੇ ਲੋਕਾਂ ਦੇ ਪੈਸੇ ਠੱਗ ਕੇ ਫਰਾਰ ਹੋ ਗਈ ਸੀ ਉਸ ਕੋਲ ਲੱਖਾਂ ਲੋਕਾਂ ਦੇ ਪੈਸੇ ਫਸੇ ਹੋਏ ਹਨ।ਭਗਵੰਤ ਮਾਨ ਨੇ ਵਾਅਦਾ

ਕੀਤਾ ਸੀ ਕਿ ਜਿਹੜੇ ਲੋਕਾਂ ਦੇ ਪੈਸੇ ਇਸ ਕੰਪਨੀ ਦੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਇਹ ਜ਼ਰੂਰ ਮਿਲਣਗੇ।ਜਿਹਨਾਂ ਲੋਕਾਂ ਨੇ ਪਰਲ ਕੰਪਨੀ ਤੋਂ ਪੈਸੇ ਕਢਵਾਉਣ ਦੇ ਲਈ ਫਾਰਮ ਭਰੇ ਸਨ ਉਹਨਾਂ ਨੂੰ ਜ਼ਰੂਰ ਉਨ੍ਹਾਂ ਦੇ ਪੈਸੇ ਮਿਲਣ ਦੀ ਉਮੀਦ ਹੈ।

ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਖਰਕਾਰ ਕਿਉ ਰੋਦੇ ਨੇ ਕੁੱਤੇ ਰਾਤ ਨੂੰ ਆਇਆ ਸੱਚ ਸਾਹਮਣੇ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰੇ ਕਈ ਲੋਕਾਂ ਨੂੰ ਪਤਾ ਹੋਵੇਗਾ ਕਿ …

Leave a Reply

Your email address will not be published.

error: Content is protected !!