Home / ਵਾਇਰਲ / ਸਾਈਕਲ ਤੇ ਘੁੰਮਣ ਵਾਲਾ ਸਖਸ ਪਤਨੀ ਨੂੰ ਲੈ ਗਿਆ ਗੋਆ ਕਾਰਨ ਜਾਣ ਦਿਮਾਗ ਘੁੰਮ ਜਾਣਾ !

ਸਾਈਕਲ ਤੇ ਘੁੰਮਣ ਵਾਲਾ ਸਖਸ ਪਤਨੀ ਨੂੰ ਲੈ ਗਿਆ ਗੋਆ ਕਾਰਨ ਜਾਣ ਦਿਮਾਗ ਘੁੰਮ ਜਾਣਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਕਲਯੁਗੀ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਕ ਪਤੀ ਪਤਨੀ ਦੇ ਵਿੱਚ ਜਦੋਂ ਅਣਬਣ ਹੋ ਗਈ। ਅਤੇ ਫਿਰ ਗੱਲ ਕੂਟ ਕਚਹਿਰੀ ਤੱਕ ਪਹੁੰਚ

ਗਈ। ਗੱਲ ਇੰਨੀ ਜ਼ਿਆਦਾ ਵਧਣ ਤੋਂ ਬਾਅਦ ਜਦੋਂ ਪਤਨੀ ਨੇ ਪਤੀ ਤੋਂ ਤਲਾਕ ਮੰਗਿਆ ਤਾਂ ਪਤਨੀ ਨੇ ਵੀ ਤਲਾਕ ਦੇਣ ਦੇ ਲਈ ਹਾਂ ਕਰ ਦਿੱਤੀ। ਪਰ ਜਦੋਂ ਤਲਾਕ ਸਮੇਂ ਜਾਇਦਾਦ ਵੰਡੀ ਜਾਣੀ ਸੀ। ਤਾਂ ਪਤੀ ਨੇ ਕਿਹਾ ਕਿ ਉਹ ਸਾਈਕਲ ਦੇ ਉੱਪਰ ਫ਼ੇਰੀ ਲਗਾਉਂਦਾ

ਹੈ ਤੇ ਇੱਧਰ ਉੱਧਰ ਪੱਥਰ ਵਗੈਰਾ ਵੇਚਦਾ ਹੈ। ਪਰ ਪਤਨੀ ਦਾ ਕਹਿਣਾ ਸੀ। ਕਿ ਉਹ ਵਿਆਹ ਤੋਂ ਬਾਅਦ ਹਨੀਮੂਨ ਦੇ ਲਈ ਹਵਾਈ ਗਏ ਸਨ। ਦੋਸਤੋ ਇਸ ਸਮੇਂ ਘੁੱਟਦੇ ਵਿਚ ਵੀ ਆਦਮੀ ਦੇ ਵਕੀਲ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਆਦਮੀ ਸਾਈਕਲ

ਦੇ ਉੱਪਰ ਫ਼ੇਰੀ ਲਗਾਉਂਦਾ ਹੈ। ਅਤੇ ਫੇਰੀ ਲਗਾ ਕੇ ਇੱਧਰ ਉੱਧਰ ਲੋਕਾਂ ਨੂੰ ਪੱਥਰ ਵਗੈਰਾ ਵੇਚਦਾ ਹੈ ਤੁਹਾਡਾ ਕੀ ਕਹਿਣਾ ਹੈ। ਇਸ ਮਾਮਲੇ ਦੇ ਬਾਰੇ ਵਿਚ ਸਾਨੂੰ ਹੇਠ ਦਿੱਤੀ ਵੀਡੀਓ ਨੂੰ ਦੇਖ ਕੇ ਜ਼ਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!