ਅੱਜ ਕੱਲ੍ਹ ਦਿਲ ਨਾਲ ਸੰਬੰਧਿਤ ਬੀਮਾਰੀਆਂ ਬਹੁਤ ਜ਼ਿ ਆ ਦਾ ਵਧ ਰਹੀਆਂ ਹਨ ਜੋ ਕਿ ਵਿਅਕਤੀ ਦੀ ਜਾਨ ਵੀ ਲੈ ਲੈਂਦੀਆਂ ਹਨ। ਸਰੀਰ ਵਿੱਚ ਵਧਿਆ ਹੋਇਆ ਮਾੜਾ ਕਲੈਸਟਰੋਲ ਬਹੁਤ ਸਾਰੀਆਂ ਹੋਰ ਵੀ ਬਿਮਾਰੀਆਂ ਪੈਦਾ ਕਰ ਦਿੰਦਾ ਹੈ। ਸਰੀਰ ਵਿੱਚ ਬੈਡ ਕਲੈਸਟਰੋਲ ਵਧਣ ਦੇ ਕਾਰਨ ਨਾ ੜੀ ਆਂ ਦੀ ਬਲੋਕੇਜ ਹੁੰਦੀ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਪੈਦਾ ਹੁੰਦੀ ਹੈ।ਇਸ ਕਾਰਨ
ਜੋੜਾਂ ਦੇ ਵਿੱਚ ਦਰਦ ਅਕੜਨ ਅਤੇ ਅੱਖਾਂ ਦੀ ਰੌਸ਼ਨੀ ਘਟਣ ਦੀ ਸ ਮੱ ਸਿ ਆ ਪੈਦਾ ਹੁੰਦੀ ਹੈ। ਇਸ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ ਸਵੇਰੇ ਕਪਾਲਭਾਤੀ ਅਤੇ ਪ੍ਰਾਣਾਯਾਮ ਕਰਨਾ ਚਾਹੀਦਾ ਹੈ।ਇੱਕ ਗਿਲਾਸ ਲੋਕੀ ਦੇ ਜੂਸ ਵਿਚ 1ਇੱਕ ਗਿਲਾਸ ਲੌਕੀ ਦੇ ਜੂਸ ਵਿੱਚ ਇੱਕ ਚੱਮਚ ਕਾਲੀ ਮਿ ਰ ਚ ਪਾਊਡਰ ਮਿਲਾ ਕੇ ਹਫ਼ਤੇ ਵਿੱਚ ਤਿੰਨ ਵਾਰ ਪ੍ਰਯੋਗ ਕਰੋ।ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼
ਹੋਵੇਗੀ ਅਤੇ ਸ਼ਰੀਰ ਵਿੱਚ ਵਧਿਆ ਹੋਇਆ ਬੈਡ ਕਲੈਸਟਰੋਲ ਘ ਟ ਣਾ ਸ਼ੁਰੂ ਹੋ ਜਾਵੇਗਾ।ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਰਜ਼ਨ ਦੀ ਸ਼ਾਖ ਬਹੁਤ ਹੀ ਕਾਰਗਰ ਸਾਬਿਤ ਹੁੰਦੀ ਹੈ।ਇੱਕ ਚੱਮਚ ਅਰਜਨ ਦੀ ਸ਼ਾਖ ਦਾ ਪਾਊਡਰ ਅਤੇ ਇੱਕ ਚੱਮਚ ਦਾਲਚੀਨੀ ਪਾ ਊ ਡ ਰ ਨੂੰ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਪੂਰੀ ਰਾਤ ਰੱਖ ਦੇਵੋ।ਸਵੇਰੇ ਉੱਠ ਕੇ ਇਸ ਪਾਣੀ ਨੂੰ ਹਲਕਾ ਗਰਮ ਕਰਕੇ
ਸੇਵਨ ਕਰ ਲਵੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਦਿਲ ਨਾ ਲ ਸੰਬੰਧਿਤ ਸਾਰੀਆਂ ਬੀਮਾਰੀਆਂ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।