ਸਰੀਰ ਵਿੱਚ ਜਮ੍ਹਾਂ ਹੋਇਆ ਗੰਦਾ ਪਦਾਰਥ ਬਹੁਤ ਸਾਰੀਆਂ ਬਿ ਮਾ ਰੀ ਆਂ ਪੈਦਾ ਕਰਦਾ ਹੈ।ਸਰੀਰ ਵਿੱਚ ਪੈਦਾ ਹੋਏ ਡੀਟੋਕਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ।ਅੱਜ ਅਸੀਂ ਇੱਕ ਅਜਿਹਾ ਡੀਟੋਕਸ ਡਰਿੰਕ ਤਿਆਰ ਕਰਾਂਗੇ ਜੋ ਕਿ ਸਰੀਰ ਵਿੱਚ ਵਿਸ਼ੈਲੇ ਪਦਾਰਥ ਬਾਹਰ ਕੱਢਦਾ ਹੈ ਅਤੇ ਬਹੁਤ ਸਾ ਰੀ ਆਂ ਬੀਮਾਰੀਆਂ ਤੋਂ ਛੁਟਕਾਰਾ ਪ੍ਰਦਾਨ ਕਰਦਾ ਹੈ।ਇਸ ਵਿੱਚ ਤਿਆਰ ਕਰਨ ਦੇ ਲਈ
ਇੱਕ ਖੀਰਾ ਲੈ ਲਵੋ,ਥੋੜੇ ਜਿਹੇ ਆਂਵਲੇ ਲੈ ਲਵੋ,ਥੋੜੇ ਜਿਹੇ ਪੁਦੀਨੇ ਦੇ ਪੱ ਤੇ ਲੈ ਲਵੋ,ਥੋੜ੍ਹਾ ਜਿਹਾ ਅਦਰਕ ਦਾ ਟੁਕੜਾ ਲੈ ਲਵੋ,ਇੱਕ ਹਰੜ ਲੈ ਲਵੋ ਅਤੇ ਇੱਕ ਨਿੰਬੂ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੋਟੇ-ਛੋਟੇ ਟੁੱਕੜਿਆਂ ਵਿੱਚ ਕੱਟ ਲਵੋ।ਇਸ ਤੋਂ ਬਾਅਦ ਇੱਕ ਕੱਚ ਦਾ ਜਾਰ ਲੈ ਲਵੋ ਅਤੇ ਉਸ ਵਿੱ ਚ ਇੱਕ ਲੀਟਰ ਪਾਣੀ ਭਰ ਲਓ।ਇਸ ਪਾਣੀ ਦੇ ਵਿੱਚ ਸਾਡਾ ਕੱਟਿਆ ਹੋਇਆ ਸਮਾਂ ਪਾ ਦੇਵੋ ਅਤੇ
ਪੂਰੀ ਰਾਤ ਚੰਦ ਦੀ ਰੋਸ਼ਨੀ ਵਿੱਚ ਇਸ ਨੂੰ ਰੱਖ ਦੇਵੋ।ਇਸ ਤਰ੍ਹਾਂ ਇਹ ਡੀ ਟੋ ਕ ਸ ਡਰਿੰਕ ਤਿਆਰ ਹੋ ਜਾਵੇਗਾ ਅਤੇ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰ ਸਕਦੇ ਹੋ।ਇਸ ਡਰਿੰਕ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ।ਇਹ ਡਰਿੰਕ ਸਾ ਡੀ ਪਾਚਣ ਸ਼ਕਤੀ ਨੂੰ ਮਜ਼ਬੂਤ ਕਰੇਗਾ
ਅਤੇ ਸਾਡੀ ਖੂਬਸੂਰਤੀ ਨੂੰ ਵਧਾਉਣ ਵਿਚ ਸਹਾਇਤਾ ਕਰੇਗਾ।ਸੋ ਦੋਸਤੋ ਇ ਸ ਡਰਿੰਕ ਨੂੰ ਜਰੂਰ ਘਰ ਵਿੱਚ ਤਿਆਰ ਕਰੋ ਅਤੇ ਇਸ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।