ਅੱਜ-ਕੱਲ੍ਹ ਵਾਲਾਂ ਦੀਆਂ ਸਮੱਸਿਆਵਾਂ ਕਾਫੀ ਜਿਆਦਾ ਪੈ ਦਾ ਹੋ ਰਹੀਆਂ ਹਨ।ਕੈਮਿਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਅਸੀਂ ਵਾਲਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਬਣਾ ਦਿੱਤਾ ਹੈ।ਹਲਕੀ ਉਮਰ ਦੇ ਵਿੱਚ ਵਾਲ ਸਫੇਦ ਹੋ ਰਹੇ ਹਨ ਅਤੇ ਵਾਲ ਝੜ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਸੀਂ ਇੱਕ ਬ ਹੁ ਤ ਹੀ ਬਿਹਤਰੀਨ ਤੇਲ ਬਣਾਉਣਾ ਦੱਸਾਂਗੇ।ਇੱਕ ਕੜਾਹੀ ਦੇ ਵਿਚ ਢਾਈ
ਸੌ ਗ੍ਰਾਮ ਸਰੋਂ ਦਾ ਤੇਲ ਲਵੋ। ਇਸ ਤੋਂ ਬਾਅਦ ਇਸ ਵਿੱਚ 50 ਗ੍ਰਾ ਮ ਕਲੌਂਜੀ,50 ਗ੍ਰਾਮ ਮੇਥੀ ਦਾਣਾ ਅਤੇ 50 ਗ੍ਰਾਮ ਹਰਬਲ ਮਹਿੰਦੀ ਪਾ ਦੇਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੇਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਹਲਕੀ ਗੈਸ ਉੱਤੇ 10 ਮਿੰਟ ਦੇ ਲਈ ਇਸ ਨੂੰ ਪਕਾ ਲ ਵੋ। ਜਦੋਂ ਤੇਲ ਤਿਆਰ ਹੋ ਜਾਵੇ ਤਾਂ ਇਸਨੂੰ ਠੰਡਾ ਕਰ ਲਵੋ ਅਤੇ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਲਵੋ।
ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿਚ ਚੰਗੀ ਤਰ੍ਹਾਂ ਮਸਾਜ ਕ ਰ ਦੇ ਹੋਏ ਲਗਾਓ।ਇਸ ਤੇਲ ਨੂੰ ਤੁਸੀਂ ਪੂਰੀ ਰਾਤ ਲੱਗਾ ਰਹਿਣ ਦੇ ਸਕਦੇ ਹੋ ਅਤੇ ਸਵੇਰੇ ਕਿਸੇ ਵੀ ਸੈਂਪੂ ਦੇ ਨਾਲ ਆਪਣਾ ਸਿਰ ਧੋ ਸਕਦੇ ਹੋ।ਜੇਕਰ ਤੁਸੀਂ ਹਰ ਸਮੇਂ ਆਪਣੇ ਵਾਲਾਂ ਦੇ ਵਿੱਚ ਇਸ ਤੇਲ ਨੂੰ ਲਗਾਉਣਾ ਚਾ ਹੁੰ ਦੇ ਹੋ ਤਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਸੋ ਦੋਸਤੋ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਕੁਦਰਤੀ ਢੰ ਗ ਨਾਲ ਕਾਲਾ ਕਰਨਾ ਚਾਹੁੰਦੇ ਹੋ ਤਾਂ ਇਸ ਤੇਲ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।