ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਅਜਿਹੀਆਂ ਹੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਜੋ ਕਿ ਕਾਫੀ ਜ਼ਿਆਦਾ ਹੈਰਾਨੀਜਨਕ ਹਨ।ਦੋਸਤੋ ਇੱਕ ਬ੍ਰਿਟੇਨ ਦੀ ਵੀਡੀਓ ਸੋਸ਼ਲ ਮੀਡੀਆ
ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ।ਜਿਸ ਵਿੱਚ ਇੱਕ ਕਾਰ ਦੇ ਪਿੱਛੇ ਮਧੂ-ਮੱਖੀਆਂ ਆ ਜਾਂਦੀਆਂ ਸਨ।ਉਹ ਮਧੂ-ਮੱਖੀਆਂ ਦਾ ਵੱਡਾ ਸਾਰਾ ਝੁੰਡ ਗੱਡੀ ਦੇ ਪਿਛਲੇ ਪਾਸੇ ਆ ਕੇ ਬੈਠ ਜਾਂਦਾ ਸੀ।ਉਸ ਔਰਤ ਦੀ ਗੱਡੀ ਪਿੱਛੇ ਮਧੂ-ਮੱਖੀਆਂ ਆਣ ਕੇ ਬੈਠ
ਜਾਂਦੀਆਂ ਸਨ।ਇਸ ਦਾ ਕਾਰਣ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦਾ।ਸਾਰੇ ਆਂਡ ਗੁਆਂਢ ਦੇ ਲੋਕ ਇਨ੍ਹਾਂ ਨੂੰ ਉਡਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕਰਦੇ ਸਨ। ਇੱਕ ਵਾਰ ਇੱਕ ਬੱਚੇ ਦੀ ਨਜ਼ਰ ਗੱਡੀ ਦੀ ਡਿੱਗੀ ਦੇ ਵਿੱਚ ਫਸੀ ਇੱਕ ਮੱਖੀ ਉੱਤੇ ਪਈ।
ਦਰਅਸਲ ਇਹ ਮਧੂ-ਮੱਖੀਆਂ ਦੀ ਰਾਣੀ ਮੱਖੀ ਸੀ। ਕਿਹਾ ਜਾਂਦਾ ਹੈ ਕਿ ਰਾਣੀ ਮੱਖੀ ਜਿਧਰ ਵੀ ਜਾਂਦੀ ਹੈ ਓਧਰ ਹੀ ਮਧੂ-ਮੱਖੀਆਂ ਦਾ ਪੂਰਾ ਝੁੰਡ ਘੁੰਮਦਾ ਹੈ।ਫਿਰ ਉਸ ਡਿੱਗੀ ਨੂੰ ਖੋਲਿਆ ਗਿਆ ਅਤੇ ਰਾਣੀ ਮੱਖੀ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ
ਇੱਕ ਇੱਕ ਕਰਕੇ ਸਾਰੀਆਂ ਮੱਖੀਆਂ ਉੱਥੋਂ ਚਲੀਆਂ ਗਈਆਂ।ਇਸ ਤਰ੍ਹਾਂ ਇਹ ਸੱਚ ਨਿਕਲ ਕੇ ਸਾਹਮਣੇ ਆਇਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।