ਦੋਸਤੋ ਇਹ ਹੈ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ। ਅੱਜ-ਕੱਲ ਸੋਸ਼ਲ ਮੀਡੀਆ ਉੱਤੇ ਲੋਕ ਅਜਿਹੇ ਨਾਟਕ ਬਣਾ ਕੇ ਅਪਲੋਡ ਕਰਦੇ ਹਨ। ਜਿਹਨਾ ਵਿੱਚ ਉਹ ਲੋਕਾਂ ਦੀ ਦੁਨੀਆ
ਵਿੱਚ ਵਾਪਰਨ ਵਾਲੀਆਂ ਵਾਰਦਾਤਾਂ ਤੋਂ ਜਾਣੂ ਕਰਵਾਉਂਦੇ ਹਨ ਅਤੇ ਲੋਕਾਂ ਨੂੰ ਇਹਦਾ ਵਾਰਦਾਤਾਂ ਤੋਂ ਬਚਣ ਲਈ ਸਿੱਖਿਆ ਦਿੰਦੇ ਹਨ। ਅੱਜ-ਕੱਲ ਸੋਸ਼ਲ ਮੀਡੀਆ ਤੇ ਉਤੇ ਅਜਿਹੇ ਨਾਟਕ ਵਾਈਰਲ ਹੁੰਦੇ ਹੀ ਰਹਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ
ਅਜਿਹੇ ਨਾਟਕ ਬਾਰੇ ਜਾਣਕਾਰੀ ਦਵਾਂਗੇ। ਨਾਟਕ ਦਾ ਨਾਂ ਵਿਦਵਾ ਔਰਤ ਦੀ ਅੱਗ ਰੱਖਿਆ ਗਿਆ ਹੈ। ਨਾਟਕ ਵਿੱਚ ਦੇਖਢ ਨੂੰ ਮਿਲਦੀ ਹੈ ਕਿ ਨਸ਼ੇੜੀਆਂ ਵੱਲੋਂ ਇੱਕ ਔਰਤ ਦੇ ਪਤੀ ਨੂੰ ਮਾਰ ਦਿੱਤਾ ਜਾਂਦਾ ਹੈ। ਬਾਅਦ ਵਿੱਚ ਉਹ ਦੋਵੇਂ ਨਸ਼ੇੜੀ ਉਸ ਔਰਤ
ਤੰਗ ਕਰਨ ਲੱਗ ਪੈਂਦੇ ਹਨ। ਉਸ ਔਰਤ ਨੂੰ ਵਿਧਵਾ ਦੇ ਕੇ ਉਹ ਦੋਵੇਂ ਔਰਤ ਦਾ ਗਲਤ ਫਾਇਦਾ ਉਠਾਉਦੇ ਸੀ। ਉਹ ਦੋਵੇ ਨਸ਼ੇੜੀ ਉਸ ਔਰਤ ਦੀ ਇਜ਼ਤ ਲੁਟਣਾ ਚਾਹੁੰਦੇ ਸੀ। ਉਸ ਵਿਦਵਾ ਔਰਤ ਦੀ ਕੋਈ ਵੀ ਗੱਲ ਨਹੀਂ ਸੁਣੀ ਜਾਂਦੀ ਸੀ। ਉਹ ਔਰਤ
ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਅਜਿਹੀ ਹੋਰ ਦਾ ਨਾਟਕਾ ਬਾਰੇ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।