Home / ਵਾਇਰਲ / ਬੁਆਏਫਰੈਡ ਨਾਲ ਘਰਵਾਲੀ ਦੀ ਗਲਤ ਤਸਵੀਰ ਹੋਈ ਵਾਇਰਲ ਤਾ ਘਰਵਾਲੇ ਨੇ ਚੁੱਕਿਆ ਇਹ ਕਦਮ !

ਬੁਆਏਫਰੈਡ ਨਾਲ ਘਰਵਾਲੀ ਦੀ ਗਲਤ ਤਸਵੀਰ ਹੋਈ ਵਾਇਰਲ ਤਾ ਘਰਵਾਲੇ ਨੇ ਚੁੱਕਿਆ ਇਹ ਕਦਮ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁਝ ਲੋਕ ਕਬੱਡੀ ਅਤੇ ਕੁੜੀ ਤੋਂ ਪੁਛਤਾਛ

ਕਰਦੇ ਹੋਏ ਨਜ਼ਰ ਆਉਂਦੇ ਹਨ। ਕਿਉਂਕਿ ਇਕ ਮੁੰਡਾ ਜੋ ਕਿ ਇਕ ਸ਼ਾਦੀਸ਼ੁਦਾ ਔਰਤ ਪਿਆਰ ਕਰਦਾ ਸੀ ਅਤੇ ਉਹ ਦੀ ਉਮਰ ਜਿਆਦਾ ਨਹੀਂ ਸੀ। ਉਹ ਦੋਵੇਂ ਇੱਕ ਦੂਜੇ ਨੂੰ ਉੱਦੋ ਤੋਂ ਜਾਣਦੇ ਹਨ। ਜਦੋਂ ਤੋਂ ਉਹ ਦੋਵੇਂ ਕੰਪਨੀ ਵਿਚ ਕੰਮ ਕਰਦੇ ਸੀ। ਮੁੰਡੇ ਦਾ

ਨਾਂ ਸੱਚੀਨ ਦੱਸਿਆ ਜਾ ਰਿਹਾ ਹੈ ਤੇ ਕੁੜੀ ਦਾ ਨਾ ਸ਼ਿਵਾਨੀ ਦੱਸਿਆ ਜਾ ਰਿਹਾ ਹੈ। ਸ਼ਿਵਾ ਜੀ ਦਾ ਕਹਿਣਾ ਹੈ ਕਿ ਮੇਰਾ ਪਤੀ ਮੈਨੂੰ ਚੰਗੀ ਤਰੀਕੇ ਨਾਲ਼ ਨਹੀਂ ਰੱਖਦਾ ਅਤੇ ਉਹ ਮੈਨੂੰ ਕਹਿੰਦਾ ਹੈ ਕਿ ਤੂੰ ਵੀ ਤੂੰ ਇੱਥੋ ਚੱਲੀ ਜਾ। ਮੁੰਡੇ ਤੋਂ ਪੁੱਛਿਆ ਗਿਆ ਕਿ ਤੂੰ

ਇਸ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦਾ ਹੈ ਤਾਂ ਮੁੰਡੇ ਨੇ ਕਿਹਾ ਕਿ ਮੈਂ ਇਸ ਨਾਲ ਪਿਆਰ ਕਰਦਾ ਹਾਂ ਅਤੇ ਸਿ਼ਵਾਨੀ ਅਤੇ ਮੈਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ। ਮੁੰਡੇ ਦਾ ਕਹਿਣਾ ਹੈ ਕਿ ਮੈਂ ਜਿੰਦਗੀ ਵਿਚ ਕਦੀ ਵੀ ਸ਼ਿਵਾਨੀ ਨੂੰ ਨਹੀਂ ਛੱਡਾਂਗਾ।

ਉਹ ਦੋਵੇਂ ਹੁਣ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!