Breaking News
Home / ਦੇਸੀ ਨੁਸਖੇ / ਐਲੋਵੇਰਾ ਫੇਸੀਅਲ ਅਸਰ ਦੇਖ ਦੰਗ ਰਹਿਜੋਗੇ !

ਐਲੋਵੇਰਾ ਫੇਸੀਅਲ ਅਸਰ ਦੇਖ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਐਲੋਵੇਰਾ ਦੀ ਸਹਾਇਤਾ ਦੇ ਨਾਲ ਫੇਸ਼ੀਅਲ ਕਰਨ ਦੀ ਵਿਧੀ ਦੱਸਣ ਜਾ ਰਹੇ ਹਾਂ।ਦੋਸਤੋ ਐਲੋਵੇਰਾ ਸਾਡੀ ਚਿਹਰੇ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।ਸਭ ਤੋਂ ਪਹਿਲਾਂ ਅਸੀਂ ਆਪਣੇ ਚਿਹਰੇ ਦੀ ਕਲੀਨਜਿੰਗ

ਕਰਾਂਗੇ।ਐਲੋਵੇਰਾ ਦੇ ਉੱਪਰ ਅਸੀਂ ਟਮਾਟਰ ਦਾ ਰਸ ਪਾ ਕੇ ਇਸ ਦੇ ਨਾਲ ਆਪਣੇ ਚਿਹਰੇ ਦੀ ਕਲੀਨਜਿੰਗ ਕਰਾਂਗੇ।ਇਸ ਤੋਂ ਬਾਅਦ ਅਸੀਂ ਸਕਰੱਬ ਕਰਾਂਗੇ।ਐਲੂਵੇਰਾ ਦੇ ਉਪਰ ਥੋੜ੍ਹਾ ਜਿਹਾ ਸ਼ੂਗਰ ਪਾਊਡਰ ਪਾ ਕੇ ਇਸ ਦੇ ਨਾਲ ਆਪਣੇ ਚਿਹਰੇ

ਉੱਤੇ ਸਕ੍ਰਬ ਕਰਾਂਗੇ। ਇਸ ਤੋਂ ਬਾਅਦ ਅਸੀ ਐਲੋਵੇਰਾ ਦੇ ਉੱਤੇ ਸ਼ਹਿਦ ਪਾ ਕੇ ਆਪਣੇ ਚਿਹਰੇ ਦੀ ਮਸਾਜ ਕਰਾਂਗੇ।ਇਸ ਨਾਲ ਬਹੁਤ ਹੀ ਵਧੀਆ ਨਿਖਾਰ ਚਿਹਰੇ ਤੇ ਪੈਦਾ ਹੋ ਜਾਵੇਗਾ।ਇਸ ਤੋਂ ਬਾਅਦ ਅਸੀਂ ਐਲੋਵੇਰਾ ਦੇ ਉੱਪਰ ਜੈਤੂਨ ਦਾ ਤੇਲ ਪਾ

ਕੇ ਆਪਣੇ ਚਿਹਰੇ ਦੀ ਹਲਕੀ-ਹਲਕੀ ਮਸਾਜ ਕਰ ਲਵਾਂਗੇ।ਥੋੜ੍ਹਾ ਸਮਾਂ ਇਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦੇਵਾਂਗੇ ਅਤੇ ਫਿਰ ਆਪਣੇ ਚਿਹਰੇ ਨੂੰ ਸਾਫ ਕਰ ਲਵਾਂਗੇ। ਇਸ ਤਰ੍ਹਾਂ ਦੋਸਤੋ ਤੁਸੀਂ ਐਲੋਵੇਰਾ ਦੀ ਸਹਾਇਤਾ ਦੇ ਨਾਲ ਆਪਣੇ ਚੀਹਰੇ

ਤੇ ਫੇਸੀਅਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!