Tuesday , July 27 2021

ਕਮਜੋਰੀ ਹੱਥ ਪੈਰ ਦਰਦ ਪੇਟ ਦੇ ਰੋਗ ਬੀਪੀ ਵਰਗੀ ਕੋਈ ਵੀ ਬਿਮਾਰੀ ਨਹੀ ਹੋਵੇਗੀ !

ਅੱਜਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾ ਲ ਘਿਰਿਆ ਹੋਇਆ ਹੈ।ਪੁਰਾਣੇ ਜਮਾਨੇ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਹੀਂ ਸੀ ਲਗਦੀ।ਕੋਲੈਸਟ੍ਰੋਲ ਕੈਂਸਰ ਅਤੇ ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀ।ਪਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਤ ਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰੀ ਹੋਈ ਹੈ।ਪੁਰਾਣੇ ਜਮਾਨੇ ਦੇ ਵਿੱਚ ਲੋਕ ਪੌਸ਼ਟਿਕ

ਖੁਰਾਕਾਂ ਦਾ ਸੇਵਨ ਕਰਦੇ ਸਨ।ਜਿਵੇਂ ਕਿ ਆਮਲਾ, ਅਲਸੀ,ਦੇ ਸੀ ਘਿਉ ਦਹੀਂ ਆਦਿ। ਆਂਵਲੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਆਂਵਲਿਆਂ ਦਾ ਆਚਾਰ ਖਾਂਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ। ਪੁ ਰਾ ਣੇ ਬੁਜਰੁਗ ਅਲਸੀ ਦਾ ਸੇਵਨ ਕਰਦੇ ਸਨ।ਅਲਸੀ ਦੀਆਂ ਪਿੰਨੀਆਂ ਸਰੀਰ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀਆਂ

ਹਨ।ਇਹ ਜੋੜਾਂ ਦੇ ਦਰਦ ਨੂੰ ਖਤਮ ਕਰਦੀਆਂ ਹਨ।ਪੁਰਾਣੇ ਜ਼ਮਾਨੇ ਦੇ ਵਿੱ ਚ ਐਲਰਜੀ ਨੂੰ ਖਤਮ ਕਰਨ ਦੇ ਲਈ ਨਿੰਮ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ।ਪੱਥਰ ਚੱਟ ਦੇ ਪੱਤੇ ਦਾ ਵੀ ਇਸਤੇਮਾਲ ਜ਼ਖਮਾਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਸੀ।ਤੰਦਰੂਸਤ ਬਣਨ ਦੇ ਲ ਈ ਵਿਅਕਤੀ ਦਾ ਦਿਮਾਗ

ਤਣਾਉ ਤੋਂ ਮੁਕਤ ਹੋਣਾ ਚਾਹੀਦਾ ਹੈ।ਇਸ ਲਈ ਯੋਗਾ ਜ਼ਰੂਰ ਕ ਰ ਨੀ ਚਾਹੀਦੀ ਹੈ।ਸੋ ਦੋਸਤੋ ਇਸ ਤਰ੍ਹਾਂ ਪੁਰਾਣੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਦੇ ਸਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *