Home / ਦੇਸੀ ਨੁਸਖੇ / ਚੁਟਕੀਆ ਚ ਇੰਝ ਪਾਓ ਪਿੱਤ ਤੋ ਛੁਟਕਾਰਾ !

ਚੁਟਕੀਆ ਚ ਇੰਝ ਪਾਓ ਪਿੱਤ ਤੋ ਛੁਟਕਾਰਾ !

ਦੋਸਤੋ ਗਰਮੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਪਿੱਤ ਨਿਕਲ ਜਾਂਦੀ ਹੈ।ਜੇਕਰ ਕਿਸੇ ਨੂੰ ਅਜਿਹੀ ਸਮੱਸਿਆ ਆ ਰਹੀ ਹੈ ਤਾਂ ਉਸਦੇ ਲਈ ਬਹੁਤ ਹੀ ਅਸਾਨ ਘਰੇਲੂ ਨੁਸਖਾ ਲੈ ਕੇ ਆਏ ਹਾਂ।ਇਹ ਨੁਸਖਾ ਜੇਕਰ ਤੁਸੀਂ ਤੁਰੰਤ ਬਣਾ ਕੇ ਸੇਵਨ ਕਰਦੇ ਹੋ

ਤਾਂ ਤੁਹਾਨੂੰ ਇਸ ਦੇ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲ ਜਾਣਗੇ।ਪਿੱਤ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਜੋ ਨੂੰ ਨੁਸਖਾ ਬਣਾਉਣਾ ਹੈ ਉਸਦੇ ਲਈ ਸਭ ਤੋਂ ਪਹਿਲਾਂ ਤੁਸੀਂ ਗੁੜ ਲੈ ਲੈਣਾ ਹੈ।ਗੁੜ ਦਾ ਇੱਕ ਟੁਕੜਾ ਲੈ ਲਵੋ ਅਤੇ ਉਸ ਨੂੰ ਕੱਦੂਕਸ

ਕਰ ਕੇ ਬਰੀਕ ਕਰ ਲਵੋ।ਇਸ ਵਿੱਚ ਤੁਸੀਂ ਇੱਕ ਚਮਚ ਆਂਵਲਾ ਪਾਊਡਰ ਮਿਕਸ ਕਰ ਦੇਣਾ ਹੈ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਦੋਸਤੋ ਜਦੋਂ ਵੀ ਤੁਹਾਨੂੰ ਪਿੱਤ ਨਿਕਲਣ ਦੀ ਸਮੱਸਿਆ ਹੁੰਦੀ

ਹੈ ਤਾਂ ਤੁਸੀਂ ਇੱਕ ਚਮਚ ਨੁਸਖੇ ਨੂੰ ਚੱਟ ਚੱਟ ਕੇ ਸੇਵਨ ਕਰ ਲੈਣਾ ਹੈ।ਜਦੋਂ ਤੁਸੀਂ ਇਸ ਨੂੰ ਸੇਵਨ ਕਰੋਗੇ ਤਾਂ ਇਹ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਅਜਿਹੀ ਸਮੱਸਿਆ ਵਿੱਚ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!