Tuesday , July 27 2021

ਫਟੀਆ ਤੇ ਸੁੱਕੀਆ ਅੱਡੀਆ ਨੂੰ ਦੁਬਾਰਾ ਬਣਾਓ ਖੂਬਸੂਰਤ ਤੇ ਮੁਲਾਇਮ !

ਫਟੀਆਂ ਅੱਡੀਆਂ ਦੇਖਣ ਵਿੱਚ ਬਦਸੂਰਤ ਲੱਗਦੀਆਂ ਹਨ। ਅ ਸੀਂ ਆਪਣੇ ਚਿਹਰੇ ਦੀ ਦੇਖਭਾਲ ਤਾਂ ਕਰਦੇ ਹਾਂ ਪਰ ਦਿਨ ਭਰ ਸਾਡਾ ਭਾਰ ਸਹਿਣ ਵਾਲੀਆਂ ਅੱਡੀਆਂ ਦੀ ਦੇਖਭਾਲ ਨਹੀਂ ਕਰਦੇ।ਅੱਡੀਆਂ ਵਿੱਚ ਦਰਾਰਾਂ ਜ਼ਖਮ ਅਤੇ ਫਟੀਆਂ ਹੋਈਆਂ ਅੱਡੀਆਂ ਪਰੇਸ਼ਾਨੀ ਪੈ ਦਾ ਕਰਦੀਆਂ ਹਨ। ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ

ਸਹਾਇਤਾ ਕਰੇਗਾ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸ ਭ ਤੋਂ ਪਹਿਲਾਂ ਇੱਕ ਆਲੂ ਲਵੋ।ਇਸ ਆਲੂ ਨੂੰ ਚੰਗੀ ਤਰ੍ਹਾਂ ਛਿੱਲ ਕੇ ਕੱਦੂਕਸ ਕਰ ਲਵੋ।ਫਿਰ ਇਸ ਦਾ ਰਸ ਕੱਢ ਲਵੋ।ਦੋਸਤੋ ਇਹ ਰਸ ਫਟੀਆਂ ਅੱਡੀਆਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰੇਗਾ।ਇਸ ਤੋਂ ਬਾਅਦ ਇਸ ਵਿੱਚ ਅੱ ਧਾ ਨਿੰਬੂ ਨਿਚੋੜ ਲਵੋ

ਅਤੇ ਥੋੜ੍ਹਾ ਜਿਹਾ ਨਮਕ ਪਾ ਲਵੋ।ਇਸ ਤੋਂ ਬਾਅਦ ਤੁਸੀਂ ਥੋੜ੍ਹੀ ਜਿ ਹੀ ਕੋਲਗੇਟ ਲਵੋ ਅਤੇ ਇਸ ਮਿਸ਼ਰਣ ਵਿੱਚ ਪਾ ਲਵੋ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਟੀਆਂ ਅੱਡੀਆਂ ਤੇ ਇਸ ਨੂੰ ਲਗਾ ਕੇ ਰ ਗ ੜੋ।

ਇਸ ਨੁਸਖ਼ੇ ਦਾ ਇਸਤੇਮਾਲ ਤੁਹਾਡੀ ਫਟੀਆਂ ਅੱਡੀਆਂ ਨੂੰ ਠੀ ਕ ਕਰ ਦੇਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *