ਦੋਸਤੋ ਸੋਸ਼ਲ ਮੀਡੀਏ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿਸ ਵਿੱਚ ਲੋਕ ਭੂਤਾਂ ਦਾ ਜਿਕਰ ਕਰਦੇ ਹਨ। ਅਜਿਹੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇੱਕ ਪਿੰਡ ਵਿੱਚ ਅਜਿਹੀ ਹੀ ਕੋਠੀ ਸਾਹਮਣੇ
ਆਈ ਹੈ ਜਿਸ ਦੇ ਵਿੱਚ ਭੂਤ ਰਹਿੰਦੇ ਹਨ।ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਮੇਂ ਤੋਂ ਇਹ ਕੋਠੀ ਵਿਰਾਨ ਪਈ ਹੋਈ ਹੈ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਇੱਥੇ ਪੁਲੀਸ ਥਾਣਾ ਵੀ ਬਣਿਆ ਸੀ ।ਪਰ ਇੱਕ ਰਾਤ ਬਿਤਾਉਣ ਤੋਂ ਬਾਅਦ ਪੁਲਿਸ
ਵਾਲੇ ਵੀ ਇੱਥੋਂ ਚਲੇ ਗਏ ਸਨ।ਇਸ ਤਰ੍ਹਾਂ ਜਿਹੜਾ ਵੀ ਉਸ ਕੋਠੀ ਦੇ ਵਿੱਚ ਰਾਤ ਬਿਤਾਉਣ ਲਈ ਜਾਂਦਾ ਹੈ ਤਾਂ ਉਸ ਨਾਲ ਖਤਰਨਾਕ ਘਟਨਾਵਾਂ ਵਾਪਰਦੀਆਂ ਹਨ।ਹਾਲਾਂਕਿ ਤਰਕਸ਼ੀਲ ਸੋਸਾਇਟੀ ਵੀ ਇਸ ਕੋਠੀ ਦੇ ਵਿੱਚ ਜਾ ਕੇ ਦੇਖ ਚੁੱਕੀ ਹੈ ਅਤੇ ਉਸ
ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ।ਪਰ ਪਿੰਡ ਦੇ ਲੋਕ ਕੁਝ ਹੋਰ ਹੀ ਗੱਲਾਂ ਦੱਸ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।