ਸੜਕ ਤੇ ਇਸ ਹਾਲਤ ਵਿੱਚ ਰੋ ਰਿਹਾ ਸੀ ਕੁੱਤਾ ਸੱਚ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ !

ਕੁੱਤਾ ਇਨਸਾਨ ਦਾ ਇੱਕ ਵਫਾਦਾਰ ਪਾਲਤੂ ਜਾਨਵਰ ਮੰ ਨਿ ਆ ਜਾਂਦਾ ਹੈ। ਕੁੱਤਾ ਆਪਣੇ ਮਾਲਕ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ।ਕੁੱਤੇ ਦਾ ਰੋਣਾ ਅਸ਼ੁੱਭ ਮੰਨਿਆ ਜਾਂਦਾ ਹੈ।ਪਰ ਕੁੱਤੇ ਦੇ ਰੋਣ ਦੀ ਵਜ੍ਹਾ ਕੀ ਹੋ ਸਕਦੀ ਹੈ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ।ਲੋਕਾਂ ਦਾ ਮੰਨਣਾ ਹੈ ਕਿ ਜ ਦੋਂ ਕੁੱਤਾ ਰੋਂਦਾ ਹੈ ਤਾਂ ਇਹ ਕਿਸੇ ਅਣਹੋਣੀ ਦਾ ਸੰਕੇਤ ਹੁੰਦਾ ਹੈ।

ਰਾਤ ਦੇ ਸਮੇਂ ਜੇਕਰ ਕੁੱਤਾ ਰੋਂਦਾ ਹੈ ਤਾਂ ਇਸਨੂੰ ਬਹੁਤ ਹੀ ਅ ਸ਼ੁੱ ਭ ਮੰਨਿਆ ਜਾਂਦਾ ਹੈ।ਕਈ ਵਾਰ ਜੇਕਰ ਕੁੱਤੇ ਨੂੰ ਭੁੱਖ ਲੱਗੀ ਹੋਵੇ ਤਾਂ ਵੀ ਉਹ ਰੋਂਦਾ ਹੈ। ਜਿਸ ਤਰ੍ਹਾਂ ਘਰ ਦਾ ਪਾਲਤੂ ਕੁੱਤਾ ਆਪਣੇ ਮਾਲਕ ਦੀ ਰੱਖਿਆ ਕਰਦਾ ਹੈ ਇਸ ਤਰ੍ਹਾਂ ਗਲੀ ਦਾ ਕੁੱਤਾ ਗਲੀ ਦੇ ਲੋਕਾਂ ਦੀ ਰੱਖਿਆ ਕਰਦਾ ਹੈ। ਜੇ ਕ ਰ ਕੁੱਤਾ ਉੱਚੀ ਉੱਚੀ ਰੋਂਦਾ ਹੈ ਤਾਂ ਇਸ ਦਾ ਸੰਕੇਤ ਇਹ ਹੁੰਦਾ ਹੈ

ਕਿ ਕੋਈ ਅਣਹੋਣੀ ਹੋਣ ਵਾਲੀ ਹੈ।ਸ਼ਾਸ਼ਤਰਾਂ ਦੇ ਵਿੱਚ ਵੀ ਕੁੱਤੇ ਦਾ ਰੋ ਣਾ ਅਸ਼ੁੱਭ ਮੰਨਿਆ ਗਿਆ ਹੈ।ਇਸ ਲਈ ਜੇਕਰ ਤੁਹਾਨੂੰ ਵੀ ਕੁੱਤਾ ਰੋਂਦਾ ਹੋਇਆ ਵਿਖਾਈ ਦੇਵੇ ਤਾਂ ਸਮਝ ਲਉ ਕਿ ਕੋਈ ਦੁਰਘਟਨਾ ਹੋਣ ਵਾ ਲੀ ਹੈ।

ਇਸ ਲਈ ਕੁੱਤੇ ਦਾ ਰੋਣਾ ਅਸ਼ੁੱਭ ਸੰਕੇਤ ਮੰਨਿਆ ਜਾਂ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੋਲਕਾਤਾ ਸਹਿਰ ਦੀਆ ਇਹ ਗੱਲਾ ਤੁਹਾਡਾ ਦਿਮਾਗ ਘੁੰਮਾ ਦੇਣਗੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਲਕੱਤੇ ਦੇ ਬਾ ਰੇ ਵਿਚ ਕੁਝ ਰੋਮਾਂਚਕ …

Leave a Reply

Your email address will not be published. Required fields are marked *