Home / ਵਾਇਰਲ / ਲਓ ਜੀ ਹਨੀਪ੍ਰੀਤ ਆਖਰਕਾਰ ਆਈ ਕੈਮਰੇ ਸਾਹਮਣੇ ਲਾਈਵ ਹੋਕੇ ਦੱਸਿਆ ਆਪਣੇ ਪਿਤਾ Ram Rahim ਦਾ ਸਾਰਾ ਪਲਾਨ !

ਲਓ ਜੀ ਹਨੀਪ੍ਰੀਤ ਆਖਰਕਾਰ ਆਈ ਕੈਮਰੇ ਸਾਹਮਣੇ ਲਾਈਵ ਹੋਕੇ ਦੱਸਿਆ ਆਪਣੇ ਪਿਤਾ Ram Rahim ਦਾ ਸਾਰਾ ਪਲਾਨ !

ਦੋਸਤੋ ਸੋਸ਼ਲ ਮੀਡੀਆ ਤੇ ਡੇਰਾ ਸਿਰਸਾ ਦੀ ਹਨੀਪ੍ਰੀਤ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਬਹੁਤ ਹੀ ਸਮੇਂ ਬਾਅਦ ਹਨੀਪ੍ਰੀਤ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਗਿਆ।ਜਿਸ ਕਾਰਨ ਦੇਖਦੇ ਹੀ ਦੇਖਦੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ

ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਹਨੀਪ੍ਰੀਤ ਬਹੁਤ ਸਾਰੇ ਲੋਕਾਂ ਨਾਲ ਇੱਕ ਜਗ੍ਹਾ ਤੇ ਝਾੜੂ ਫੜ ਕੇ ਸਾਫ਼ ਸਫਾਈ ਕਰਦੀ ਹੋਈ ਨਜ਼ਰ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੇ ਰਾਮ ਰਹੀਮ ਰਹਿ ਕੇ ਗਿਆ ਸੀ।ਫਰਲੋ

ਵਿੱਚ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਮਗਰੋਂ ਹਨੀਪ੍ਰੀਤ ਉਥੇ ਝਾੜੂ ਨਾਲ ਸਾਫ ਸਫਾਈ ਕਰਦੀ ਹੋਈ ਨਜ਼ਰ ਆਈ ਅਤੇ ਉਹ ਲੋਕਾਂ ਨੂੰ ਸੰਦੇਸ਼ ਦਿੰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਉਸਨੂੰ ਇਸ ਕੰਮ ਵਿੱਚ ਹਿੱਸਾ ਪਾਉਣ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਿਲੀ।

ਸਾਫ ਸਫਾਈ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਲੋਕ ਇਥੇ ਦਰਸ਼ਨ ਕਰਨ ਦੇ ਲਈ ਆਉਣਗੇ।ਇਸ ਤਰ੍ਹਾਂ ਦੋਸਤੋ ਹਨੀਪ੍ਰੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!