ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਉੱ ਤੇ ਵਾਇਰਲ ਹੋਈਆਂ ਕੁਝ ਅਜਿਹੀਆਂ ਵੀਡੀਓਜ਼ ਜਿਨ੍ਹਾਂ ਉਤੇ ਦੇਖ ਕੇ ਵੀ ਯਕੀਨ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਦੋਸਤੋ ਪਹਿਲੀ ਵੀਡੀਓ ਕਿਸੇ ਚੀਨੀ ਦੇਸ਼ ਦੀ ਹੈ ਜਿਸ ਦੇ ਵਿੱਚ ਦੋ ਲੜਕੇ ਵੀਡੀਓ ਵਿੱਚ ਦਿਖਾਈ ਦਿੰਦੇ ਹਨ। ਇਸ ਦੇ ਵਿੱ ਚ ਇੱਕ ਸੜਕ ਉੱਤੇ ਬਹੁਤ ਸਾਰੇ ਪੀਲੇ ਪਏ ਪੱਤੇ ਦਿਖਾਈ ਦੇ ਰਹੇ ਸਨ।
ਫਿਰ ਇੱਕ ਲੜਕਾ ਆਉਂਦਾ ਹੈ ਅਤੇ ਆਪਣੇ ਇਸ਼ਾਰਿਆਂ ਦੀ ਨਾ ਲ ਉਨ੍ਹਾਂ ਪੱਤਿਆਂ ਨੂੰ ਲਾੳੁਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸਨੂੰ ਅਰਬਪਤੀ ਹਿੱਲਣ ਲੱਗ ਜਾਂਦੇ ਹਨ ਖੂਹ ਜਿੱਧਰ ਵੀ ਇਸ਼ਾਰਾ ਕਰਦਾ ਪੱਤੇ ਓਧਰ ਨੂੰ ਹੀ ਜਾਂਦੇ। ਹਾਲਾਂਕਿ ਲਾਗੇ ਹੋਰ ਵੀ ਪੱਤੇ ਪਏ ਹੋਏ ਸਨ ਪਰ ਉ ਹ ਨਹੀਂ ਹਿੱਲ ਰਹੇ ਸਨ।
ਅਜਿਹਾ ਇਸ ਲਈ ਸੀ ਕਿਉਂਕਿ ਹਵਾ ਨਹੀਂ ਚੱਲ ਰਹੀ ਸੀ। ਦੋਸਤੋ ਦੂ ਸ ਰੀ ਵੀਡੀਓ ਦੇ ਵਿਚ ਇਕ ਆਦਮੀ ਜ਼ਮੀਨ ਦੇ ਅੰਦਰੋਂ ਆਪਣੇ ਹੱਥਾਂ ਦੇ ਇਸ਼ਾਰਿਆਂ ਦੀ ਨਾਲ ਹੀ ਸਿਰਫ ਇਕ ਦੋ ਕੁਇੰਟਲ ਦੇ ਪੱਥਰ ਨੂੰ ਮਿੱਟੀ ਵਿੱਚੋਂ ਬਾਹਰ ਕੱਢ ਦਿੰ ਦਾ ਹੈ।
ਇਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾ ਇ ਰ ਲ ਹੋ ਰਹੀ ਹੈ ਜੇਕਰ ਤੁਸੀਂ ਔਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।