ਸਮਸਤੀਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ ਇਸ ਇਲਾਕੇ ਦੇ ਵਿੱਚ ਇੱਕ ਵਿਆਹ ਸੀ ਜਿਸ ਦੇ ਮਾਹੌਲ ਵਿੱਚ ਇੱਕ ਅਜਿਹਾ ਕਾਂਡ ਹੋ ਗਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ
ਹੋ ਜਾਵੋਗੇ।ਵਿਆਹ ਤੋਂ ਬਾਅਦ ਇੱਕ ਔਰਤ ਖੇਤਾਂ ਦੇ ਵੱਲ ਹਲਕਾ ਹੋਣ ਦੇ ਲਈ ਜਾਂਦੀ ਹੈ।ਇਸ ਔਰਤ ਦੇ ਪਿੱਛੇ-ਪਿੱਛੇ ਟੈਂਟ ਵਾਲੇ ਉਸ ਦਾ ਪਿੱਛਾ ਕਰਦੇ ਹੋਏ ਪਹੁੰਚ ਜਾਂਦੇ ਹਨ ਅਤੇ ਅੱਗੇ ਜਾ ਕੇ ਉਸ ਮਹਿਲਾ ਨੂੰ ਦਬੋਚ ਲੈਂਦੇ ਹਨ।ਉਸ ਮਹਿਲਾ ਦੇ ਨਾਲ ਕੁੱਟਮਾਰ
ਕੀਤੀ ਗਈ ਅਤੇ ਉਸਦੇ ਸਾਰੇ ਗਹਿਣੇ ਵੀ ਲੈ ਲਏ ਗਏ ਅਤੇ ਉਸ ਦੇ ਨਾਲ ਵਾਰੀ-ਵਾਰੀ ਦੁਸ਼ਕਰਮ ਕੀਤਾ ਗਿਆ।ਜਦੋਂ ਮਹਿਲਾ ਬੇਹੋਸ਼ ਹੋ ਗਈ ਤਾਂ ਉਹਨਾਂ ਲੋਕਾਂ ਨੇ ਨਗਨ ਅਵਸਥਾ ਦੇ ਵਿੱਚ ਉਸ ਦੀ ਸਾੜੀ ਦੇ ਨਾਲ ਫੰਦਾ ਬਣਾ ਕੇ ਉਸ ਨੂੰ ਟੰਗ ਦਿੱਤਾ।
ਪੂਰੀ ਰਾਤ ਫੰਦੇ ਦੇ ਨਾਲ ਲਟਕਣ ਤੋਂ ਬਾਅਦ ਵੀ ਉਹ ਮਹਿਲਾ ਜੀਵਤ ਸੀ।ਜਦੋਂ ਸਵੇਰੇ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਉਸ ਨੂੰ ਡਾਕਟਰਾਂ ਦੀ ਦੇਖ-ਰੇਖ ਵਿੱਚ ਬਚਾ ਲਿਆ ਗਿਆ।ਜਦੋਂ ਮਹਿਲਾ ਨੂੰ ਹੋਸ਼ ਆਇਆ ਤਾਂ ਪੁਲਿਸ ਵੱਲੋਂ ਉਸ ਦੇ
ਬਿਆਨ ਲਏ ਗਏ ਅਤੇ ਬਿਆਨਾਂ ਦੇ ਮੁਤਾਬਿਕ ਟੈਂਟ ਵਾਲਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।