ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਾਕਿਸਤਾਨ ਦੇ ਲੋਕ ਕਿੰਨੇ ਹਸਮੁਖ ਸੁਭਾਅ ਦੇ ਹੁੰਦੇ ਹਨ। ਉਹ ਲੋਕਾਂ ਨੂੰ ਹਸਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੁੰਦੇ ਹਨ।
ਅਤੇ ਲੋਕਾਂ ਦੇ ਨਾਲ ਹੱਸਣ ਵਾਲੀਆਂ ਗੱਲਾਂ ਕਰਨ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮਾਹਰ ਹੁੰਦੇ ਹਨ। ਅੱਜ ਵੀ ਅਸੀਂ ਗੱਲ ਕਰਨ ਜਾ ਰਹੇ ਹਾਂ,
ਪਾਕਿਸਤਾਨ ਦੇ ਇਕ ਹਸਾਉਣ ਵਾਲੇ ਸ਼ੋਅ ਦੇ ਬਾਰੇ ਵਿਚ ਇਸ ਸ਼ੋਅ ਦੇ ਵਿੱਚ ਅਲੱਗ ਅਲੱਗ ਲੋਕ ਆ ਕੇ ਆਪਣੀ ਪਰਫਾਰਮੈਂਸ ਦਿੰਦੇ ਹਨ ਅਤੇ ਲੋਕਾਂ ਨੂੰ ਹਸਾਉਂਦੇ ਹਨ। ਅੱਜ ਵੀ ਅਸੀਂ ਤੁਹਾਨੂੰ ਇਸ ਬਾਰੇ ਵਿਚ ਜਾਣਕਾਰੀ ਦੇਣ ਜਾ ਰਹੇ ਹਾਂ।
ਦੋਸਤੋ ਇਸ ਸ਼ੋਅ ਦੇ ਵਿੱਚ ਹਮੇਸ਼ਾਂ ਅਲੱਗ ਅਲੱਗ ਲੋਕ ਆਉਂਦੇ ਹਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਮ ਵੀ ਦੱਸਾਂਗੇ ਪਰ ਦੋਸਤ ਤੁਹਾਨੂੰ ਦੱਸ ਦਈਏ। ਕਿ ਪਾਕਿਸਤਾਨ ਦੇ ਲੋਕਾਂ ਦਾ ਇਹ ਸ਼ੋਅ ਦੁਨੀਆਂ ਭਰ ਦੇ ਵਿੱਚ ਦੇਖਿਆ ਜਾਂਦਾ ਹੈ।
ਅਤੇ ਲੋਕ ਇਹਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਆਪਣੇ ਮੋਬਾਇਲ ਦੇ ਉੱਪਰ ਦੇਖ ਸਕਦੇ ਹਨ। ਦੋਸਤੋ ਹੁਣ ਗੱਲ ਕਰਦੇ ਹਾਂ ਇਸ ਸੌਦੇ ਵਿੱਚ ਅੱਜ ਕੌਣ ਕੌਣ ਆਇਆ ਸੀ।
ਦੋਸਤੋ ਜਿਸ ਸ਼ੋਅ ਦੇ ਵਿਚ ਰੌਣਕਾਂ ਲਾਉਣ ਦੇ ਲਈ ਅਮਜ਼ਦ ਰਾਣਾ ਗੋਸ਼ੀ 2 ਅਤੇ ਖ਼ੂਬਸੂਰਤ ਕੈਫ ਰੌਣਕਾਂ ਲਾਉਣ ਦੇ ਲਈ ਆਏ ਸਨ। ਇਨ੍ਹਾਂ ਦਾ ਸ਼ੋਅ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।