Home / ਵਾਇਰਲ / ਕੈਮਰੇ ਚ ਰਿਕਾਰਡ ਹੋਈ ਅਜੀਬ ਘਟਨਾ !

ਕੈਮਰੇ ਚ ਰਿਕਾਰਡ ਹੋਈ ਅਜੀਬ ਘਟਨਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਕੈਮਰੇ ਵਿਚ ਰਿਕਾਰਡ ਹੋਈਆਂ। ਕੁਝ ਅਜਿਹੀਆਂ ਘਟਨਾਵਾਂ ਦੇ ਬਾਰੇ ਚ ਜਿਨ੍ਹਾਂ ਬਾਰੇ ਸੁਣ ਕੇ

ਤੁਸੀਂ ਵੀ ਬਿਲਕੁਲ ਹੀ ਹੈਰਾਨ ਹੋ ਜਾਵੋਗੇ। ਉਸਤੋਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲੀ ਵੀਡੀਓ ਜੋ ਕਿ ਵਿਦੇਸ਼ ਦੀ ਹੈ। ਦੋਸਤੋ ਇਸ ਦੇ ਵਿੱਚ ਇੱਕ ਆਦਮੀ ਜੋ ਕਿ ਇੱਕ ਸਟੋਰ ਨੂੰ ਲੁੱਟਣ ਦਿੱਲੀ ਆਇਆ ਸੀ। ਉਥੇ ਜਾ ਕੇ ਉਹ ਸਿੱਧਾ ਦੁਕਾਨ ਦੀ ਮਾਲਕਿਨ ਨੂੰ

ਜਾ ਕੇ ਆਪਣਾ ਧਿਆਨ ਅਖਵਾਉਂਦਾ ਹੈ। ਜਿਸ ਤੋਂ ਬਾਅਦ ਉਸ ਦੁਕਾਨ ਦੀ ਮਾਲਕਿਨ ਚੀਕਾਂ ਮਾਰਨ ਲੱਗ ਜਾਂਦੀ ਹੈ। ਇਸ ਤੋਂ ਬਾਅਦ ਉਹ ਆਦਮੀ ਉੱਥੋਂ ਦਾ ਇਲੈਕਟ੍ਰਿਕ ਕਾਊਂਟਰ ਖੁੱਲ੍ਹਣ ਦੀ ਕੋਸ਼ਿਸ਼ ਕਰਦਾ ਹੈ ਦਰੁਸਤ ਹੱਲ ਨਹੀਂ ਰਿਹਾ ਸੀ। ਇਸ ਤੋਂ ਬਾਅਦ

ਬੜੀ ਮੁਸ਼ਕਲ ਨਾਲ ਉਸ ਨੂੰ ਖੋਲ੍ਹਦਾ ਹੈ। ਪਰ ਜਿਵੇਂ ਹੀ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਲਈ ਤਾਰ ਲਾਉਣੀ ਭੁੱਲ ਜਾਂਦਾ ਹੈ। ਜਿਸ ਕਾਰਨ ਉਹ ਹੇਠਾਂ ਡਿੱਗ ਜਾਂਦਾ ਹੈ। ਫਿਰ ਦੁਕਾਨ ਦੀ ਮਾਲਕਿਨ ਦੁਕਾਨ ਦੇ ਬਾਹਰ ਹੀ ਉਸਦੀ ਹੈ।

ਇੰਨੇ ਵਿੱਚ ਹੀ ਬਾਹਰੋਂ ਇੱਕ ਆਦਮੀ ਸਾਰੀ ਸਥਿਤੀ ਸਮਝ ਲੈਂਦਾ ਹੈ। ਅਤੇ ਬਾਹਰੋਂ ਦਰਵਾਜ਼ਾ ਲੌਕ ਕਰ ਦਿੰਦਾ ਹੈ। ਜਿਸ ਕਾਰਨ ਉਹ ਅੰਦਰ ਹੀ ਫਸ ਜਾਂਦਾ ਹੈ। ਇਸ ਤਹਿਤ ਪੁਲੀਸ ਨੂੰ ਬੁਲਾ ਲਿਆ ਜਾਂਦਾ ਹੈ ਤੇ ਉਹ ਫੜਿਆ ਜਾਂਦਾ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!