ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘਟਨਾਵਾਂ ਦੇ ਬਾਰੇ ਵਿਚ ਜੁਟੀ ਕੈਮਰੇ ਵਿਚ ਰਿਕਾਰਡ ਹੋ ਗਈਆਂ। ਇਸ ਲਈ ਕੋਈ ਉਸ ਤੇ ਯਕੀਨ ਕਰੇਗਾ ਨਹੀਂ ਤਾਂ ਉਸ ਉਪਰ ਕਿਸੇ ਨੇ ਵੀ ਯਕੀਨ ਨਹੀਂ ਕਰਨਾ ਸੀ। ਦੋਸਤੋ ਇਹ ਸਭ
ਘਟਨਾਵਾਂ ਭਾਰਤ ਦੀਆਂ ਹਨ ਜੋ ਕਿ ਭਾਰਤ ਦੇ ਵਿਚ ਗਲੀਆਂ ਦੇ ਵਿਚ ਵੇਚੇ ਜਾਣ ਵਾਲੇ ਖਾਣੇ ਦੀਆਂ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਇੱਕ ਆਦਮੀ ਦੀ ਹੈ ਜੋ ਕਿ ਅਪਾਹਿਜ ਸੀ ਉਸ ਦੀ ਇੱਕ ਬਾਂਹ ਨਹੀਂ ਸੀ ਸਿਰਫ ਮੋਢੇ ਦਾ ਕੁਝ ਹਿੱਸਾ ਹੀ ਸੀ।
ਪਰ ਉਹ ਫਿਰ ਵੀ ਆਪਣੀ ਮਿਹਨਤ ਦੀ ਕਮਾ ਕੇ ਖਾਣਾ ਚਾਹੁੰਦਾ ਸੀ। ਇਸ ਲਈ ਉਹ ਟਿੱਕੀਆਂ ਬਣਾਉਂਦਾ ਸੀ। ਅਤੇ ਇਸੇ ਲਈ ਉਹ ਆਲੂ ਦੇ ਪੇਰੇ ਨੂੰ ਆਪਣੀ ਕੱਛ ਦੇ ਵਿੱਚ ਲੈ ਕੇ ਟਿੱਕੀ ਦੀ ਸ਼ੇਪ ਬਣਾਉਂਦਾ ਸੀ ਅਤੇ ਪੜਤਾਲ ਦਾ ਸੀ ਤੁਹਾਡਾ ਕੀ
ਖਿਆਲ ਹੈ। ਉਹ ਮਿਹਨਤ ਦੀ ਕੁਮਾਰੀ ਹੈ ਜਾਂ ਫਿਰ ਲੋਕਾਂ ਦੀ ਸਿਹਤ ਖ਼ਰਾਬ ਕਰ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।