Home / ਵਾਇਰਲ / ਸੜਕ ਤੇ ਦਿਸਿਆ ਇੱਕ ਹਜਾਰ ਕਿੱਲੋ ਦਾ ਕੱਦੂ ਦੇਖ ਵਿਸਵਾਸ ਨਹੀ ਕਰੋਗੇ !

ਸੜਕ ਤੇ ਦਿਸਿਆ ਇੱਕ ਹਜਾਰ ਕਿੱਲੋ ਦਾ ਕੱਦੂ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਵਿਸ਼ੇਸ਼ ਦੇ ਵਿੱਚ ਬਹੁਤ ਪ੍ਰਕਾਰ ਦੀਆਂ ਪ੍ਰਤੀਯੋਗਿਤਾ ਹੁੰਦੀਆਂ ਰਹਿੰਦੀਆਂ ਹਨ ਜੋ ਕਿ ਤੁਹਾਨੂੰ ਹੈਰਾਨ ਕਰ ਦੇਣਗੀਆਂ। ਦੋਸਤੋ ਅੱਜ ਵੀ ਅਸੀਂ ਤੁਹਾਨੂੰ ਇਕ ਅਜਿਹੀ ਪ੍ਰਤੀਯੋਗਿਤਾ ਬਾਰੇ ਦੱਸਣ ਜਾ ਰਹੇ ਹਾਂ। ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦੋਸਤੋ ਵਿਦੇਸ਼ ਦੇ

ਵਿੱਚ ਹੁਣ ਇਕ ਪ੍ਰਤੀਯੋਗਿਤਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਇਸ ਦੇ ਵਿੱਚ ਲੋਕਾਂ ਨੇ ਆਪਣੇ ਆਪਣੇ ਘਰ ਉਗਾਏ ਕੱਦੂ ਲੈ ਕੇ ਜਾਣੇ ਸੀ। ਅਤੇ ਜਿਸ ਕੱਦੂ ਦਾ ਭਾਰ ਸਭ ਤੋਂ ਵੱਧ ਹੋਵੇਗਾ। ਉਹ ਇਸ ਪ੍ਰਤੀਯੋਗਿਤਾ ਨੂੰ ਜਿੱਤ

ਲਵੇਗਾ ਇਕ ਆਦਮੀ ਨੇ ਉੱਥੇ ਇੱਕ ਹਜ਼ਾਰ ਕਿਲੋ ਦਾ ਕੱਦੂ ਲੈ ਕੇ ਗਿਆ। ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਕੀਤਾ ਗਿਆ ਕੱਦੂ ਸੀ। ਇਸ ਤੋਂ ਇਲਾਵਾ ਇਸ ਕੱਦੂ ਨੂੰ ਚੁੱਕਣ ਦੇ ਲਈ ਕਰੇਨ ਮੰਗਵਾਈ ਗਈ ਸੀ। ਅਤੇ ਜਿਸ ਆਦਮੀ ਨੇ ਇਸ ਕੱਦੂ ਨੂੰ

ਬੀਜਣ ਦਾ ਬੀਜ ਦਿੱਤਾ ਸੀ। ਉਸ ਆਦਮੀ ਨੂੰ ਕੈਂਸਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸ਼ਾਇਦ ਇਸ ਕੱਦੂ ਦਾ ਕੋਈ ਵੀ ਧਿਆਨ ਨਹੀਂ ਰੱਖਦਾ ਹੋਵੇਗਾ। ਪਰ ਫਿਰ ਵੀ ਇਹ ਕੱਦੂ ਪੰਜਾਹ ਕਿਲੋ ਤੋਂ ਇੱਕ ਹਜ਼ਾਰ ਕਿਲੋ ਦਾ ਹੋ ਗਿਆ। ਇਸ

ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!