Home / ਦੇਸੀ ਨੁਸਖੇ / ਕਾਲਾਪਣ ਡਾਰਕ ਸਰਕਲ ਝੁਰੜੀਆ ਬੇਜਾਨ ਸਕਿੱਨ ਠੀਕ ਕਰੋ ਚੁਟਕੀਆ ਚ !

ਕਾਲਾਪਣ ਡਾਰਕ ਸਰਕਲ ਝੁਰੜੀਆ ਬੇਜਾਨ ਸਕਿੱਨ ਠੀਕ ਕਰੋ ਚੁਟਕੀਆ ਚ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਦੇ ਹੇਠਾਂ ਡਾਰਕ ਸਰਕਲ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ।ਜੇਕਰ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈਦਾ ਹੋ ਰਹੇ ਹਨ ਤਾਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ

ਰਹੇ ਹਾਂ।ਇਸ ਨੁਸਖ਼ੇ ਦਾ ਇਸਤੇਮਾਲ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲੈ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ,ਕੱਦੂਕਸ ਕਰ ਕੇ ਇਨ੍ਹਾਂ ਦਾ ਰਸ ਕੱਢ ਲਵੋ।ਹੁਣ

ਦੋਸਤੋ ਇਸ ਆਲੂ ਦੇ ਰਸ ਵਿੱਚ ਤੁਸੀਂ ਦੋ ਚਮਚ ਵੇਸਣ ਮਿਲਾ ਲਵੋ ਅਤੇ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਂਣਾ ਹੈ ਅਤੇ ਅੱਖਾਂ ਦੇ ਹੇਠਾਂ ਤੁਸੀ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਮੋਟੀ

ਪਰਤ ਵਿੱਚ ਲਗਾ ਲੈਣਾ ਹੈ।ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਆਪਣੇ ਸਾਰੇ ਚਿਹਰੇ ਤੇ ਇਸ ਨੁਸਖੇ ਨੂੰ ਲਗਾ ਲੈਣਾ ਹੈ।ਜਦੋਂ ਇਹ ਫੇਸ ਪੈਕ ਸੁੱਕ ਜਾਵੇ ਤਾਂ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਅਤੇ ਬਦਾਮ

ਰੋਗਨ ਦੀ ਸਹਾਇਤਾ ਨਾਲ ਆਪਣੇ ਚਿਹਰੇ ਦੀ ਮਸਾਜ ਕਰ ਲੈਣੀ ਹੈ।ਇਸ ਤਰ੍ਹਾਂ ਅੱਖਾਂ ਦੇ ਡਾਰਕ ਸਰਕਲ ਅਤੇ ਚਿਹਰੇ ਦਾ ਕਾਲਾਪਨ ਖਤਮ ਹੋਣੇ ਸ਼ੁਰੂ ਹੋ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!